40 ਮੁਕਤਿਆਂ ਦੇ ਸ਼ਹਿਰ ਮੁਕਤਸਰ ਵਿਖੇ ਸਰਾ ਵਿੱਚ ਕਾਫੀ ਗੰਦਗੀ

ਮੁਕਤਸਰ : ਖਬ਼ਰ ਗੁਰੂਆਂ ਦੀ ਧਰਤੀ ਸ਼੍ਰੀ ਮੁਕਤਸਰ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਟੁੱਟੀ ਗੰਢੀ ਗੁਰਦੁਆਰਾਂ ਸਾਹਿਬ ਦੇ ਨਾਲ ਬਣੀ ਸਰਾ ‘ਚ ਮਿਉਸੀਪਾਰਟੀ ਵੱਲੋ ਬਹੁਤ ਸਾਰਾ ਕੁੜਾ-ਕਰਕਟ ਤੇ ਗੰਦਗੀ ਵਾਲਾ ਸਮਾਨ ਸੁੱਟਿਆਂ ਪਿਆ ਹੈ ਜਿਸ ਕਰਕੇ ਉੱਥੇ ਕਾਫੀ ਗੰਦਾ ਮੁਸ਼ਕ ਮਰਦਾ ਹੈ ਤੇ ਨਾਲ ਹੀ ਚੂਹੇਆ ਨੇ ਹਾਲ ਦੀ ਦਿਵਾਰਾ ਕਾਫੀ ਖੋਖਲੀਆ ਕਰ ਦਿੱਤੀਆ ਹਨ ਗੁਰੂ ਘਰ ਆਏ ਸਰਧਾਲੂਆਂ ਨੂੰ ਵੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾਂ ਕਰਨਾ ਪੈਦਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਵੀ ਮੁਕਤਸਰ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਸ ਸਮੱਸਿਆਂ ਬਾਰੇ ਦੱਸਿਆ ਹੈ ਤੇ ਕਿਹਾ ਹੈ ਕਿ ਪ੍ਰਸ਼ਾਸਨ ਇਸ ਦਾ ਹੱਲ ਜਲਦੀ ਕਰੇ ਤਾਕਿ ਸ਼ਹਿਰ ਦੇ ਲੋਕ ਤੇ ਸਿੱਖ ਸੰਗਤਾ ਨੂੰ ਇਸ ਸਮੱਸਿਆ ਤੋ ਰਾਹਤ ਮਿਲੇ ।

See also  CM ਭਗਵੰਤ ਮਾਨ ਵੱਲੋਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ