4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਕੈਨੇਡਾ: ਜਿਥੇ ਇਕ ਪਾਸੇ ਨੌਜਵਾਨ ਆਪਣਾ ਪੰਜਾਬ ਛੱਡ ਆਏ ਦਿਨ ਕੈਨੇੇਡਾ ਜਾ ਹੋਰ ਦੇਸ਼ਾਂ ਦੀ ਫਲਾਇਟ ਫੜ੍ਹ ਰਹੇ ਹਨ, ਉਥੇ ਹੀ ਦੂਜੇ ਪਾਸੇ ਬਾਹਰਲੇ ਦੇਸ਼ਾਂ ਵਿਚੋ ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦੀ ਮੋਤ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ।ਹੁਣ ਇਸੇ ਤਰ੍ਹਾਂ ਦੀ ਮੰਦਭਾਗੀ ਖ਼ਬਰ ਕੈਨੇਡਾ ਦੇ ਬਰੈਂਪਟਨ ਤੋਂ ਸਾਹਮਣੇ ਆ ਰਹੀ ਹੈ। ਉਚੇਰੀ ਸਿੱਖਿਆ ਅਤੇ ਚੰਗੇ ਭਵਿੱਖ ਲਈ 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ਵੱਜੋਂ ਹੋਈ ਹੈ।

Exclusive- ਅੱਖਾਂ ਤੋਂ ਅੰਨ੍ਹੇ ਮੁੰਡੇ ਦੀ ਰੁਲਾ ਦੇਣ ਵਾਲੀ ਕਹਾਣੀ? ਵੱਡੇ-ਵੱਡੇ ਸਿੰਗਰ ਵੀ ਗਾਇਕੀ ਚ ਅੱਗੇ ਫੇਲ੍ਹ!

ਦੱਸਿਆ ਜਾ ਰਿਹਾ ਹੈ ਬੀਤੇ ਦਿਨੀਂ ਸਵੇਰੇ ਕੰਮ ਵਾਲੀ ਥਾਂ ‘ਤੇ ਸਾਹਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਨੇਕਸਸਾਈਕਲ ਬਰੈਂਪਟਨ ਵਿਖੇ ਕੰਮ ਕਰ ਕਰਦਾ ਸੀ, 28 ਅਗਸਤ ਨੂੰ ਇਥੇ ਕੰਮ ਦੌਰਾਨ ਮਸ਼ੀਨ ਨਾਲ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਜਾਨ ਚਲੀ ਗਈ। ਸਾਹਿਲਪ੍ਰੀਤ ਅਪਣੇ ਪਿਛੇ ਮਾਤਾ-ਪਿਤਾ ਅਤੇ ਇਕ ਭੈਣ ਛੱਡ ਗਿਆ।

 

See also  2 ਵਿਅਕਤੀਆਂ ਨੇ ਪੋਟਲੀ ਸੁੰਘਾ ਕੇ ਬਜ਼ੁਰਗ ਔਰਤ ਦੀਆਂ ਲਾਈਆ ਕੰਨਾਂ ਦੀਆਂ ਵਾਲੀਆਂ