3 ਨੌਜਵਾਨਾ ਤੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਇਹ ਮਾਮਲਾ ਹੁਸ਼ਿਆਰਪੁਰ ਦਾ ਹੈ ਮੁਹੱਲਾ ਖਵਾਜੂ ਬਸੀ ਚ ਦੁਕਾਨ ਬਾਹਰ ਬੈਠੇ 3 ਨੋਜਵਾਨਾ ਤੇ ਕੁਝ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰਾ ਨਾਲ ਹਮਲਾ ਕਰਕੇ ਕਾਫੀ ਗੰਭੀਰ ਜ਼ਖਮੀ ਕਰ ਦਿਤਾ ਤੇ 3 ਨੌਜਵਾਨਾ ਨੂੰ ਨਿੱਜੀ ਹਸਪਤਾਲ ਚ ਲਿਜਾਇਆ ਗਿਆ ਤੇ ਉਥੇ ਹੀ ਵੱਡੀ ਗਿਣਤੀ ਚ ਕੁਝ ਨੌਜਵਾਨਾ ਵੱਲੋਂ ਇਕਠ ਕਰਕੇ ਪੁਲਿਸ ਥਾਣੇ ਅੱਗੇ ਸੜਕ ਜਾਮ ਜਰਨ ਦਾ ਫੈਸਲਾ ਲਿਆ ਗਿਆ।

protest

ਜਾਣਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰਾਤ ਤਕਰੀਬਨ ਉਹ 10 ਵਜੇ ਉਹ ਦੁਕਾਨ ਦੇ ਬਾਹਰ ਬੈਠੇ ਅੱਗ ਸੇਕ ਰਹੇ ਸੀ ਤੇ ਕੁਝ ਨੌਜਵਾਨਾ ਵੱਲੋਂ ਉਹਨਾ ਤੇ ਹਮਲਾ ਕੀਤਾ ਗਿਆ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ ਤੇ ਉਹਨਾ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਵੱਲੋਂ ਨਾ ਕਾਬੂ ਕੀਤਾ ਗਿਆ ਤਾ ੳੇਹ ਆਉਣ ਵਾਲੇ ਸਮੇਂ ਚ ਸੰਘਰਸ਼ ਕਰਨਗੇ।

post by parmvir singh

See also  ਪੰਜਾਬ ਦੇ ਮੌਜੂਦਾ ਹਲਾਤਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ