ਅਜਨਾਲਾ ਘਟਨਾ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵਲੋਂ 16 ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਹੁਣ ਉਸਦੀ ਰਿਪੋਰਟ ਜੱਥੇਦਾਰ ਨੂੰ ਬੰਦ ਲ਼ਿਫਾਫੇ ਦੇ ਵਿੱਚ ਸੌਪ ਦਿੱਤੀ ਹੈ
ਤ ਉੱਥੇ ਹੀ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਮੀਡੀਆ ਜਰੀਏ ਗਲਬਾਤ ਕਰਦੇ ਹੋਏ ਕਿਹਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ 16 ਮੈਂਬਰੀ ਕਮੇਟੀ ਬਣਾਈ ਹੈ ਉਸਦੀ ਰਿਪੋਰਟ ਅੱਜ ਜੱਥੇਦਾਰ ਨੂੰ ਸੌਪ ਦਿਤੀ ਹੈ ਤੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਨੂੰ ਕਿਵੇਂ ਕਾਇਮ ਰੱਖਿਆ ਜਾਵੇ ਤੇ ਕੋਈ ਵੀ ਜੱਥੇਬੰਦੀ ਗਲਤ ਕੰਮ ਨਾ ਕਰ ਸਕੇ ਤੇ ਇਸਦੇ ਫੇਸਲੇ ਹੁਣ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਹੀ ਲੈਣਗੇ ਤੇ 14 ਮਾਰਚ ਨੂੰ ਜੱਥੇਦਾਰ ਦੀ ਅਗਵਾਈ ਚ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤੇ ਜਿਸ ਚ ਉਹ ਵੱਡੇ ਫੈਸਲੇ ਦਾ ਐਲਾਨ ਵੀ ਕਰ ਸਕਦੇ ਨੇ ਤੇ ਇਹ ਸਮਾਗਮ ਬਾਬਾ ਫੂਲਾ ਸਿੰਘ ਜੀ ਦੀ ਯਾਦ ਦੇ ਵਿਚ ਕਰਵਾਇਆ ਜਾਵੇਗਾ ਤੇ ।