ਫਿਰੋਜ਼ਪੁਰ ਦੇ ਕਸਬਾ ਮਲਾਵਾਲਾ ਵਿੱਚ ਿੲਕ ਡਾਕਟਰ ਵੱਲੋ ਗਰੀਬ ਪਰਿਵਾਰ ਦੀ 14 ਸਾਲਾ ਲੜਕੀ ਦਾ ਰੇਪ ਕਰ ਦਿੱਤਾ ਗਿਆ, ਿੲਹ ਘਟਨਾ ਉਦੋ ਘਟੀ ਜਦੋ ਪੀੜਤ ਲੜਕੀ ਦਾ ਸਾਰਾ ਪਰਿਵਾਰ ਖੇਤਾਂ ਵਿੱਚ ਜੀਰੀ ਲਗਾਉਣ ਗਿਆ ਹੋਿੲਆ ਸੀ ੳਤੇ ਕੁੜੀ ਘਰ ਵਿੱਚ ਿੲਕੱਲੀ ਸੀ ਅਤੇ ਬਿਮਾਰ ਸੀ, ਭਤੀਜੀ ਨੂੰ ਦਵਾਈ ਦਿਵਾਉਣ ਲਈ ਚਾਚਾ ਉਸ ਡਾਕਟਰ ਨੂੰ ਘਰ ਲੈ ਗਿਆ।
ਉਸ ਡਾਕਟਰ ਨੇ ਕੁੜੀ ਨੂੰ ਆਉਣ ਸਾਰ ਗੁਲੂਕੋਜ ਲਗਾ ਦਿੱਤਾ ਅਤੇ ਬਾਕੀ ਦਵਾਈ ਦੁਕਾਨ ਤੇ ਆ ਕੇ ਲੈ ਜਾਣ ਲਈ ਕਿਹਾ। ਜਦੋ ਕੁੜੀ ਡਾਕਟਰ ਕੋਲ ਦਵਾਈ ਲੈਣ ਗੲੀ ਤਾ ਡਾਕਟਰ ਨੇ ਕੁੜੀ ਨੂੰ ਬੰਦੀ ਬਣਾ ਕੇ ਜਬਰਦਸਤੀ ਰੇਪ ਕਰ ਦਿੱਤਾ ਅਤੇ ਦੁਕਾਨ ਨੂੰ ਜਿੰਦਾਂ ਲਾ ਕੇ ਫਰਾਰ ਹੋ ਗਿਆ। ਜਦੋ ਪਰਿਵਾਰ ਵਾਲੇ ਕੰਮ ਤੋ ਘਰ ਆਏ ਤਾ ਲੜਕੀ ਨੇ ਸਾਰੀ ਗੱਲ ਆਪਣੇ ਘਰ ਦੱਸ ਦਿੱਤੀ, ਅਜੇ ਵੀ ਡਾਕਟਰ ਫਰਾਰ ਦੱਸਿਆ ਜਾ ਰਿਹਾ ਹੈ।
Related posts:
ਟੈਨਿਸ ਖਿਡਾਰਨ ਮਾਰਟਿਨਾ ਨਵਰਾਤੀਲੋਵਾ ਨੇ ਕੈਂਸਰ ਨੂੰ ਪਾਈ ਮਾਤ
ਕੋਟਕ ਮਹਿੰਦਰਾ ਬੈਂਕ ਨੇ ਕੀਤਾ ਸਿਵਲ ਹਸਪਤਾਲ ਨੂੰ ਡੈਲਸਿਜ਼ ਦੀਆਂ ਮਸ਼ੀਨਾਂ ਚਲਾਉਣ ਲਈ ਆਰੋ ਕੀਤਾ ਭੇਂਟ
ਵੱਖਰੀਆਂ ਕਹਾਣੀਆਂ ਦੇ ਨਾਲ “ਜ਼ੀ ਪੰਜਾਬੀ” ਨੇ ਮਾਣ ਨਾਲ ਪੂਰੇ ਕੀਤੇ 4 ਸਾਲ!!
ਵਿਜੀਲੈਂਸ ਬਿਊਰੋ ਵੱਲੋਂ ਏ.ਆਈ.ਜੀ., ਮਾਲਵਿੰਦਰ ਸਿੰਘ ਸਿੱਧੂ ਤੇ ਉਸਦੇ ਦੋ ਸਾਥੀਆਂ ਖਿਲਾਫ ਜਬਰੀ ਵਸੂਲੀ, ਸਾਜਿਸ਼ੀ ਧੋਖਾਧ...