ਬਠਿੰਡਾ: ਪੰਜਾਬ ਦੇ ਦੋ ਸਾਬਕਾ ਮੰਤਰੀ ਆਹਮੋ-ਸਾਹਮਣੇ ਹੋ ਗਏ ਹਨ। ਇਨ੍ਹਾਂ ਮੰਤਰੀਆਂ ਨੇ ਇਕ ਦੂਜੇ ਉਤੇ ਨੀਜੀ ਟਿਪਣੀ ਕਰਨ ਦਾ ਦੋਸ਼ ਲਾਇਆ ਹੈ। ਸਿੰਕਦਰ ਸਿੰਘ ਮਲੂਕਾ ਨੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ। ਸਿੰਕਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਜੇਕਰ ਗੁਰਪ੍ਰੀਤ ਸਿੰਘ ਕਾਂਗੜ ਉਨ੍ਹਾਂ ਤੋਂ ਮਾਫ਼ੀ ਨਹੀਂ ਮੰਗਦੇ ਤਾਂ ਉਹ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕਰਨਗੇ।
ਜਥੇਦਾਰ ਹਰਪ੍ਰੀਤ ਸਿੰਘ ਨੂੰ ਚੜ੍ਹਿਆ ਗੁੱਸਾ? ਰਾਜਸਥਾਨ ਵਾਲੀ ਘਟਨਾ ‘ਤੇ ਪਾਰਾ ਹੋਇਆ ਹਾਈ? ਸਿੱਖ ਕੌਮ ਨੂੰ ਲਾਤਾ ਸੰਦੇਸ਼!
ਇਸ ਤੋਂ ਪਹਿਲਾ ਸਿੰਕਦਰ ਸਿੰਘ ਮਲੂਕਾ ਵੱਲੋਂ ਕਾਂਗੜ ਦੇ ਪਾਰਟੀ ਬੱਦਲਣ ਨੂੰ ਲੈ ਕੇ ਤੰਜ ਕੱਸਿਆ ਸੀ ਜਿਸ ਤੋਂ ਬਾਅਦ ਕਾਂਗੜ ਨੇ ਵੀ ਮਲੂਕਾ ਤੇ ਨੀਜੀ ਟਿਪਣੀ ਕੀਤੀ ਜਿਸ ਤੋਂ ਬਾਅਦ ਇਹ ਮਾਨਹਾਣੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
Related posts:
ਪੰਜਾਬੀ ਗਾਈਕ ਸਿਮਰ ਦੌਰਾਹਾ 'ਤੇ ਕੂੜੀ ਨੇ ਜ਼ਬਰਦਸਤੀ ਰਿਲੇਸ਼ਨਸ਼ੀਪ ਬਣਾਉਣ ਦਾ ਲਾਏ ਦੋਸ਼, Chat ਹੋਈ ਲੀਕ, ਦੇਖੋ
ਖਰੜ ਦੇ ਪਿੰਡ ਬੜਮਾਜਰਾ ਵਿੱਚ ਪੁਲਿਸ 'ਤੇ ਬਦਮਾਸ਼ਾਂ ਵਿਚਾਲੇ ਐਨਕਾਉਂਟਰ
1 ਨਵੰਬਰ ਹੋਣ ਵਾਲੀ ਡਿਬੇਟ ਲਈ ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਸੰਚਾਲਕ ਬਣਨ ਲਈ ਭਰੀ ਹਾਮੀਂ
ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ 5 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ