ਵੱਡੀ ਖਬਰ: ਪਰਵਿੰਦਰ ਝੋਟਾ ਨੂੰ ਕੋਰਟ ਨੇ ਕੀਤਾ ਰਿਹਾਅ

ਮਾਨਸਾ: ਅੱਜ ਮੁਕਤਸਰ ਸਾਹਿਬ ਜੇਲ੍ਹ ਵਿਚੋ ਪਰਵਿੰਦਰ ਝੋਟੇ ਨੂੰ ਰਿਹਾਈ ਮਿਲ ਜਾਵੇਗੀ। ਕੋਰਟ ਨੇ ਪਰਵਿੰਦਰ ਝੋਟਾ ਨੂੰ ਰਿਹਾ ਕਰ ਦਿੱਤਾ ਹੈ। ਮਾਨਸਾ ਦੇ ਲੋਕ ਪਰਵਿੰਦਰ ਝੋਟੇ ਦੀ ਰਿਹਾਈ ਨੂੰ ਲੈ ਕੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਗਜ਼ੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਝੋਟਾ ਜੇਲ੍ਹ ਤੋਂ ਬਾਹਰ ਆ ਜਾਵੇਗਾ। ਦੱਸ ਦਈਏ ਕਿ ਪਰਵਿੰਦਰ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ 7 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ।

See also  ਕਿਸਾਨਾਂ ਨੂੰ ਮਾਨ ਸਰਕਾਰ ਵੱਲੋ ਮੂੰਗੀ ਦੀ ਫਸਲ ਦਾ ਸਹੀ MSP ਨਹੀਂ ਮਿਲਿਆ : ਸੁਖਪਾਲ ਸਿੰਘ ਖਹਿਰਾ