ਵਿਕਰਮਜੀਤ ਸਿੰਘ ਸਾਹਨੀ ਦਾ ਜਨਮਦਿਨ ਮੌਕੇ ਖ਼ਾਸ ਮਦਦ, ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਬਣਾਏ ਪੱਕੇ ਨਵੇਂ ਘਰ |

Last Updated:

ਵਿਕਰਮਜੀਤ ਸਿੰਘ ਸਾਹਨੀ ਦਾ ਜਨਮਦਿਨ ਮੌਕੇ ਖ਼ਾਸ ਮਦਦ, ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਬਣਾਏ ਪੱਕੇ ਨਵੇਂ ਘਰ

News18

ਚੰਡੀਗੜ੍ਹ- ਅੱਜ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਜਨਮਦਿਨ ਮੌਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ।

ਅੱਜ ਰਾਜ ਸਭਾ ਮੈਂਬਰ ਸਾਹਣੀ ਨੇ ਸਰਹੱਦੀ ਖੇਤਰ ਦੇ ਪਿੰਡ ਚੱਕਔਲ ਵਿੱਚ ਹੜ੍ਹ ਦੌਰਾਨ ਆਪਣੇ ਘਰ ਗੁਆ ਬੈਠੇ ਪਰਿਵਾਰਾਂ ਲਈ ਪੱਕੇ ਮਕਾਨ ਤਿਆਰ ਕਰਵਾਏ ਅਤੇ ਅੱਜ ਉਨ੍ਹਾਂ ਪੀੜਤਾਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ। ਇਸ ਮੌਕੇ ਪਿੰਡ ਵਾਸੀਆਂ ਨੇ ਸ. ਸਾਹਨੀ ਮਦਦ ਲਈ ਧੰਨਵਾਦ ਕੀਤਾ।

ਦੱਸ ਦਈਏ ਕਿ ਬੀਤੇ ਸਾਲ ਆਏ ਹੜ੍ਹਾਂ ਨੇ ਸਰਹੱਦੀ ਇਲਾਕਿਆਂ ਵਿੱਚ ਪੂਰੀ ਤਬਾਹੀ ਮਚਾਈ ਸੀ, ਜਿਸ ਵਿੱਚ ਅਨੇਕਾਂ ਪਰਿਵਾਰ ਆਪਣੇ ਸਿਰ ਦੀ ਛੱਤ ਗੁਆ ਬੈਠੇ ਸੀ।

ਵਿਕਰਮਜੀਤ ਸਿੰਘ ਸਾਹਨੀ ਦਾ ਜਨਮਦਿਨ ਮੌਕੇ ਖ਼ਾਸ ਮਦਦ, ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਬਣਾਏ ਪੱਕੇ ਨਵੇਂ ਘਰ

Source link

See also  ਜੀਰਾ ਵਿੱਚ ਸਰੇਆਮ ਵਿਕ ਰਹੇ ਨਸ਼ੇ ਨੂੰ ਲੈਕੇ ਕਿਸਾਨ ਜੱਥੇਬੰਦੀ ਨੇ ਡੀਐਸਪੀ ਦੇ ਦਫਤਰ ਦੇ ਬਾਹਰ ਲਗਾਇਆ ਧਰਨਾ