ਲਾਲਜੀਤ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਥਾਣੇ ਤੋਂ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋਈ ਪੁਲਿਸ,ਵੀਡੀਓ ਆਈ ਸਾਹਮਣੇ ! | ਪੰਜਾਬ ਖ਼ਬਰਾਂ

0
4
ਲਾਲਜੀਤ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਥਾਣੇ ਤੋਂ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋਈ ਪੁਲਿਸ,ਵੀਡੀਓ ਆਈ ਸਾਹਮਣੇ ! | ਪੰਜਾਬ ਖ਼ਬਰਾਂ

Last Updated:Mar 23, 2026 8:05 PM ISTਅੰਮ੍ਰਿਤਸਰ ਪੁਲਿਸ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਥਾਣੇ ਤੋਂ ਅੰਮ੍ਰਿਤਸਰ ਲੈ ਕੇ ਜਾ ਰਹੀ ਹੈ। ਪੁਲਿਸ ਲਾਲਜੀਤ ਭੁੱਲਰ ਨੂੰ ਕੱਲ੍ਹ ਕੋਰਟ ਵਿੱਚ ਪੇਸ਼ ਕਰੇਗੀ।ਲਾਲਜੀਤ ਭੁੱਲਰ ਨੂੰ ਲੈ ਰਵਾਨਾ ਹੋਈ ਪੁਲਿਸ,ਵੀਡੀਓ ਆਈ ਸਾਹਮਣੇ ! ਅੰਮ੍ਰਿਤਸਰ ਪੁਲਿਸ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਥਾਣੇ ਤੋਂ ਅੰਮ੍ਰਿਤਸਰ ਲੈ ਕੇ ਜਾ ਰਹੀ ਹੈ। ਪੁਲਿਸ ਲਾਲਜੀਤ ਭੁੱਲਰ ਨੂੰ ਕੱਲ੍ਹ ਕੋਰਟ ਵਿੱਚ ਪੇਸ਼ ਕਰੇਗੀ।ਦੱਸ ਦੇਈਏ ਕਿ DM ਸੁਸਾਈਡ ਕੇਸ ‘ਚ ਪੁਲਿਸ ਨੇ ਅੱਜ ਹੀ ਲਾਲਜੀਤ ਭੁੱਲਰ ਅਤੇ ਉਸਦੇ PA ਨੂੰ ਗ੍ਰਿਫ਼ਤਾਰ ਕੀਤਾ ਹੈ।ਪੰਜਾਬੀ ਖਬਰਾਂ/ ਖਬਰਾਂ/Punjab/ਲਾਲਜੀਤ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਥਾਣੇ ਤੋਂ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋਈ ਪੁਲਿਸ,ਵੀਡੀਓ ਆਈ ਸਾਹਮਣੇ !Read More

Rozana Times

LEAVE A REPLY

Please enter your comment!
Please enter your name here