ਲਾਲਜੀਤ ਭੁੱਲਰ ਦੀ ਪੇਸ਼ੀ ਦੌਰਾਨ ਕੌਣ ਲਗਾ ਰਿਹਾ ਸੀ ਜ਼ਿੰਦਾਬਾਦ ਦੇ ਨਾਅਰੇ ? 5 ਦਿਨ ਦੇ ਰਿਮਾਂਡ ‘ਚ ਹੋ ਸਕਦੇ ਹਨ ਵੱਡੇ ਖੁਲਾਸੇ, Who was raising slogans of Zindabad during Laljit Bhullar’s appearance? Big revelations may be made during 5-day remand | ਪੰਜਾਬ ਖ਼ਬਰਾਂ

0
1
ਲਾਲਜੀਤ ਭੁੱਲਰ ਦੀ ਪੇਸ਼ੀ ਦੌਰਾਨ ਕੌਣ ਲਗਾ ਰਿਹਾ ਸੀ ਜ਼ਿੰਦਾਬਾਦ ਦੇ ਨਾਅਰੇ ? 5 ਦਿਨ ਦੇ ਰਿਮਾਂਡ 'ਚ ਹੋ ਸਕਦੇ ਹਨ ਵੱਡੇ ਖੁਲਾਸੇ, Who was raising slogans of Zindabad during Laljit Bhullar's appearance? Big revelations may be made during 5-day remand | ਪੰਜਾਬ ਖ਼ਬਰਾਂ

Last Updated:Mar 24, 2026 7:33 PM ISTਲਾਲਜੀਤ ਸਿੰਘ ਭੁੱਲਰ ਅੱਜ ਅਦਾਲਤ ਵਿੱਚ ਪੇਸ਼ ਹੋਏ। ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ 5 ਦਿਨਾਂ ਦਾ ਪੁਲਿਸ ਰਿਮਾਂਡ ਜਾਰੀ ਕੀਤਾ। ਪੇਸ਼ੀ ਦੌਰਾਨ ਭੁੱਲਰ ਦੇ ਸਮਰਥਕਾਂ ਨੇ ਹੰਗਾਮਾ ਕੀਤਾ ਅਤੇ ਕੋਰਟ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ।ਲਾਲਜੀਤ ਭੁੱਲਰ ਦੀ ਪੇਸ਼ੀ ਦੌਰਾਨ ਕੌਣ ਲਗਾ ਰਿਹਾ ਸੀ ਜ਼ਿੰਦਾਬਾਦ ਦੇ ਨਾਅਰੇ ? 5 ਦਿਨ ਦੇ ਰਿਮਾਂਡ ‘ਚ ਹੋ ਸਕਦੇ ਹਨ ਵੱਡੇ ਖੁਲਾਸੇ ਅੰਮ੍ਰਿਤਸਰ: ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਅਦਾਲਤ ਵਿੱਚ ਪੇਸ਼ ਹੋਏ। ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ 5 ਦਿਨਾਂ ਦਾ ਪੁਲਿਸ ਰਿਮਾਂਡ ਜਾਰੀ ਕੀਤਾ।ਪੇਸ਼ੀ ਦੌਰਾਨ ਭੁੱਲਰ ਦੇ ਸਮਰਥਕਾਂ ਨੇ ਹੰਗਾਮਾ ਕੀਤਾ ਅਤੇ ਕੋਰਟ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ।ਇਸ ਮਾਮਲੇ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਆਪਣੇ ਪੋਰਟਫੋਲੀਓ ਵਿੱਚ ਵੀ ਤਬਦੀਲੀ ਕੀਤੀ ਹੈ। ਵਿਵਾਦਾਂ ਵਿਚ ਘਿਰੇ ਲਾਲਜੀਤ ਸਿੰਘ ਭੁੱਲਰ ਦੇ ਅਸਤੀਫੇ ਮਗਰੋਂ, ਉਨ੍ਹਾਂ ਦਾ ਟਰਾਂਸਪੋਰਟ ਵਿਭਾਗ ਹੁਣ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸੌਂਪਿਆ ਗਿਆ ਹੈ, ਜਦਕਿ ਜੇਲ੍ਹ ਵਿਭਾਗ ਦੀ ਜ਼ਿੰਮੇਵਾਰੀ ਡਾ. ਰਵਜੋਤ ਨੂੰ ਦਿੱਤੀ ਗਈ ਹੈ।ਪੰਜਾਬੀ ਖਬਰਾਂ/ ਖਬਰਾਂ/Punjab/ਲਾਲਜੀਤ ਭੁੱਲਰ ਦੀ ਪੇਸ਼ੀ ਦੌਰਾਨ ਕੌਣ ਲਗਾ ਰਿਹਾ ਸੀ ਜ਼ਿੰਦਾਬਾਦ ਦੇ ਨਾਅਰੇ ? 5 ਦਿਨ ਦੇ ਰਿਮਾਂਡ ‘ਚ ਹੋ ਸਕਦੇ ਹਨ ਵੱਡੇ ਖੁਲਾਸੇRead More

Rozana Times

LEAVE A REPLY

Please enter your comment!
Please enter your name here