Last Updated:
ਰਿਹਾਈ ਤੋਂ ਬਾਅਦ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਦੇ ਸੁਰ ਬਦਲ ਗਏ ਹਨ। ਸਰਬਜੀਤ ਕੌਰ ਹੁਣ ਪਾਕਿਸਤਾਨ ‘ਚ ਹੀ ਰਹਿਣਾ ਚਾਹੁੰਦੀ ਹੈ। ਰਿਹਾਅ ਹੋਣ ਤੋਂ ਬਾਅਦ ਸਰਬਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਉਸਦਾ ਕਹਿਣਾ ਹੈ ਕਿ ਮੇਰਾ ਪਿਆਰ ਅੱਠ ਸਾਲ ਪੁਰਾਣਾ ਹੈ, ਜੇ ਮੇਰੇ ਮੂੰਹ ‘ਚ ਦੰਦ ਨਾ ਰਹਿੰਦੇ, ਮੈਂ ਤਾਂ ਵੀ ਪਾਕਿਸਤਾਨ ਆਉਣਾ ਸੀ।

ਉਸਨੇ ਕਿਹਾ ਕਿ ਮੈਂ ਬਾਕੀ ਦੀ ਜ਼ਿੰਦਗੀ ਪਾਕਿਸਤਾਨੀ ‘ਚ ਖੁਸ਼ੀ ਨਾਲ ਰਹਾਂਗੀ। ਦੱਸ ਦੇਈਏ ਕਿ ਸਰਬਜੀਤ ਕੌਰ ਪਰਸੋਂ ਹੀ ਸ਼ੈਲਟਰ ਹੋਮ ਤੋਂ ਰਿਹਾਅ ਹੋਈ ਹੈ। ਜਿਸ ਤੋਂ ਬਾਅਦ ਉਸਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਮੈਂ ਬਾਕੀ ਦੀ ਜ਼ਿੰਦਗੀ ਪਾਕਿਸਤਾਨੀ ‘ਚ ਖੁਸ਼ੀ ਨਾਲ ਰਹਾਂਗੀ।