‘ਮੇਰਾ ਘਰ ਢਾਹ ਰਹੇ’…ਮਸ਼ਹੂਰ ਕਬੱਡੀ ਖਿਡਾਰੀ ਨੇ ਪਿੰਡ ਦੇ ਸਰਪੰਚ ‘ਤੇ ਲਾਏ ਵੱਡੇ ਇਲਜ਼ਾਮ !

0
3
'ਮੇਰਾ ਘਰ ਢਾਹ ਰਹੇ'...ਮਸ਼ਹੂਰ ਕਬੱਡੀ ਖਿਡਾਰੀ ਨੇ ਪਿੰਡ ਦੇ ਸਰਪੰਚ 'ਤੇ ਲਾਏ ਵੱਡੇ ਇਲਜ਼ਾਮ !, | ਪੰਜਾਬ ਖ਼ਬਰਾਂ

ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਆਪਣੇ ਪਿੰਡ ਦੀ ਪੰਚਾਇਤ ਤੇ ਵੱਡੇ ਇਲਜ਼ਾਮ ਲਗਾਏ ਹਨ। ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਰੋ-ਰੋ ਕੇ ਦੱਸਿਆ ਕਿ ਪਿੰਡ ਦਾ ਸਰਪੰਚ ਉਸਦਾ ਘਰ ਢਾਹ ਰਿਹਾ ਹੈ।

ਮਸ਼ਹੂਰ ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਉਸਦਾ ਘਰ ਢਾਹ ਰਹੀ ਹੈ’ਮੇਰਾ ਘਰ ਢਾਹ ਰਹੇ’…ਮਸ਼ਹੂਰ ਕਬੱਡੀ ਖਿਡਾਰੀ ਨੇ ਪਿੰਡ ਦੇ ਸਰਪੰਚ ‘ਤੇ ਲਾਏ ਵੱਡੇ ਇਲਜ਼ਾਮ !

ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਆਪਣੇ ਪਿੰਡ ਦੀ ਪੰਚਾਇਤ ਤੇ ਵੱਡੇ ਇਲਜ਼ਾਮ ਲਗਾਏ ਹਨ। ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਰੋ-ਰੋ ਕੇ ਦੱਸਿਆ ਕਿ ਪਿੰਡ ਦਾ ਸਰਪੰਚ ਉਸਦਾ ਘਰ ਢਾਹ ਰਿਹਾ ਹੈ।

ਮਸ਼ਹੂਰ ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਉਸਦਾ ਘਰ ਢਾਹ ਰਹੀ ਹੈ, ਜਦੋਂ ਕਿ ਉਸਨੇ ਦੋ ਕਨਾਲ ਜ਼ਮੀਨ ਖਰੀਦ ਕੇ ਘਰ ਬਣਾਇਆ ਸੀ।

ਉਸਨੇ ਕਿਹਾ ਕਿ, “ਮੈਂ ਪਿੰਡ ਦਾ ਨਾਮ ਦੁਨੀਆ ਭਰ ਵਿੱਚ ਚਮਕਾਇਆ ਹੈ, ਪਰ ਸਰਪੰਚ ਉਸ ਨਾਲ ਧੱਕਾ ਰਕ ਰਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਵੀਡੀਓ ਵਿਚ ਕਿਹਾ ਕਿ ਜਿਹੜੇ ਗਲਤ ਕੁਮੈਂਟ ਕਰਦੇ ਹਨ, ਕੱਲ੍ਹ ਨੂੰ ਮੈਂ ਵਿਹਲਾ ਹਾਂ, ਬੋਹਾ ਦਾਣਾ ਮੰਡੀ ਵਿੱਚ ਆ ਕੇ ਜਿੰਨੇ ਜੋ ਕਰਨਾ ਹੈ ਕਰ ਲਿਓ ਇਸ ਤੋਂ ਇਲਾਵਾ ਜੱਗੂ ਹਾਕਮ ਵਾਲਾ ਨੇ ਕਿਹਾ ਕਿ ਮੈਨੂੰ ਰੋਜ਼ ਧਮਕੀਆਂ ਮਿਲ ਰਹੀਆਂ ਹਨ, ਕਿ ਇਥੇ ਨਹੀਂ ਖੇਡਣਾ, ਓਥੇ ਨਹੀਂ ਖੇਡਣਾ , ਜੇ ਖੇਡਿਆ ਤਾਂ ਤੂੰ ਆਪਣੀ ਜਾਨ ਦਾ ਆਪ ਜ਼ਿੰਮੇਵਾਰ ਹੋਵੇਂਗਾ।

ਇਸ ਵੀਡੀਓ ਤੋਂ ਬਾਅਦ ਜੱਗੂ ਦੇ ਪਿੰਡ ਦਾ ਸਰਪੰਚ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਸਾਡਾ ਜੱਗੂ ਨਾਲ ਕੋਈ ਰੌਲਾ ਨਹੀਂ ਹੈ, ਸਾਡੇ ਪਿੰਡ ਵਿੱਚ ਪੂਰੀ ਭਾਈਚਾਰਕ ਸਾਂਝ ਹੈ।ਦੱਸ ਦੇਈਏ ਕਿ ਜੱਗੂ ਹਾਕਮ ਵਾਲਾ ਭਾਰਤੀ ਕਬੱਡੀ ਟੀਮ ਵਿੱਚ ਖੇਡਦਾ ਹੈ।

Rozana Times

LEAVE A REPLY

Please enter your comment!
Please enter your name here