ਪੰਜਾਬ ਵਿਜੀਲੈਂਸ ਵਿੱਚ ਵੱਡਾ ਫੇਰਬਦਲ: IPS ਡਾ.ਰਵਜੋਤ ਗਰੇਵਾਲ ਸਮੇਤ ਕਈ ਅਧਿਕਾਰੀਆਂ ਦੇ ਤਬਾਦਲੇ… | ਪੰਜਾਬ ਖ਼ਬਰਾਂ

0
1
ਪੰਜਾਬ ਵਿਜੀਲੈਂਸ ਵਿੱਚ ਵੱਡਾ ਫੇਰਬਦਲ: IPS ਡਾ.ਰਵਜੋਤ ਗਰੇਵਾਲ ਸਮੇਤ ਕਈ ਅਧਿਕਾਰੀਆਂ ਦੇ ਤਬਾਦਲੇ... | ਪੰਜਾਬ ਖ਼ਬਰਾਂ



Last Updated:Mar 06, 2026 4:08 PM ISTIPS ਡਾ.ਰਵਜੋਤ ਗਰੇਵਾਲ ਸਮੇਤ 3 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।ਪੰਜਾਬ ਵਿੱਚ IPS ਡਾ.ਰਵਜੋਤ ਗਰੇਵਾਲ ਸਮੇਤ ਕਈ ਅਧਿਕਾਰੀਆਂ ਦੇ ਤਬਾਦਲੇ… ਪੰਜਾਬ ਵਿਜੀਲੈਂਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। IPS ਡਾ.ਰਵਜੋਤ ਗਰੇਵਾਲ ਸਮੇਤ 3 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਇੱਕ IPS ਅਤੇ ਦੋ PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਰਵਜੋਤ ਗਰੇਵਾਲ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।ਜਗਤਪ੍ਰੀਤ ਸਿੰਘ ਨੂੰ ਫਿਰੋਜ਼ਪੁਰ ਰੇਂਜ ਵਿੱਚ ਵਿਜੀਲੈਂਸ ਬਿਊਰੋ ਦਾ SSP ਨਿਯੁਕਤ ਕੀਤਾ ਗਿਆ ਹੈ। ਮਨਜੀਤ ਸਿੰਘ ਹੁਣ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿੱਚ ਐਸਐਸਪੀ ਹੋਣਗੇ।Read More



Rozana Times

LEAVE A REPLY

Please enter your comment!
Please enter your name here