ਆਪ੍ਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ ਦਲ ਖਾਲਸਾ ਦੇ ਮੁਖੀ ਬਲਬੀਰ ਸਿੰਘ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਚ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਨੇ ਅਤੇ ਹੋਰ ਜੱਥੇਬਮਦੀਆ ਵੀ ਸ਼ਾਮਲ ਨੇ ਤੇ ਜੱਥੇਦਾਰ ਬਲਬੀਰ ਸਿੰਘ ਵਲੋਂ ਐਲਾਨ ਕੀਤਾ ਗਿਆਂ ਹੈ ਕਿ ਪ੍ਰਸ਼ਾਸ਼ਨ ਪਹਿਲਾ ਇਹ ਕਲੀਰ ਕਰੇ ਕਿ ਭਾਈ ਅੰਮ੍ਰਿਤਪਾਲ ਨੂੰ ਇਹਨਾ ਨੇ ਗ੍ਰਿਫਤਾਰ ਕਰ ਲਿਆ ਹੈ ਜਾ ਨਹੀ ਤੇ ਇਸ ਤੋਂ ਇਲਾਵਾ ਜੋ ਬੈਕਸੂਰ ਲੋਕ ਨੇ ਉਹਨਾ ਨੂੰ ਰਿਹਾਅ ਕੀਤਾ ਜਾਵੇ ਤੇ ਲੋਕਾਂ ਨਾਲ ਪ੍ਰਸ਼ਾਸ਼ਨ ਧੱਕਾ ਕਰਦਾ ਹੈ ਤੇ ਪੰਜਾਬ ਦੇ ਵਿਚ ਦਹਿਸ਼ਤ ਦਾ ਮਾਹੌਲ ਫੈਲਾਇਆ ਜਾ ਰਿਹਾ ਹ ਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ
Related posts:
ਪ੍ਰਧਾਨ ਮੰਤਰੀ ਅੱਜ ਕਰਨਗੇ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ, ਸਿਰਡੀ 'ਚ ਕਰਨਗੇ 7500 ਕਰੋੜ ਰੁਪਏ ਲਾਗਤ ਦੇ ਕਈ ਵਿਕਾਸ ਪ੍ਰੋ...
ਪੁਲਿਸ ਵਲੋਂ ਟਰੱਕ ਵਿਚੋਂ ਵਿਸਕੀ ਦੀਆਂ 914 ਪੇਟੀਆ ਨਜਾਇਜ ਸ਼ਰਾਬ ਕੀਤੀ
ਚਿਡੀਆਂ ਦਾ ਚੰਬਾ ਦੇ ਨਾਲ ਇੱਕ ਨਵੀਂ ਪ੍ਰੇਰਨਾ ਦੇ ਗਵਾਹ ਬਣੋ; ਟ੍ਰੇਲਰ ਕੀਤਾ ਗਿਆ ਰਿਲੀਜ਼; ਫਿਲਮ 13 ਅਕਤੂਬਰ 2023 ਨੂੰ ...
ਸ਼੍ਰੇਅੰਕਾ ਪਾਟਿਲ WCPL 'ਚ ਖੇਡਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣੀ