ਜੈਸਮੀਨ ਸੈਂਡਲਸ ਨੇ ਕੀਤੀਆਂ ਅਸ਼ਲੀਲਤਾ ਦੀਆਂ ਸਾਰੀ ਹੱਦਾਂ ਪਾਰ, ਬੋਲੇ ਕਸੂਤੇ ਬੌਲ

ਚੰਡੀਗੜ੍ਹ: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਮੂੜ ਚਰਚਾ ਵਿਚ ਆ ਗਈ ਹੈ। ਲੋਕਾਂ ਵੱਲੋਂ ਜੈਸਮੀਨ ਨੂੰ ਆਪਣੇ ਨਵੇਂ ਗਾਣੇ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜੈਸਮੀਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਅਕਸਰ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਫਿਲਹਾਲ ਜੈਸਮੀਨ ਆਪਣੀ ਈਪੀ ਰੂਡ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।

ਸਰਪੰਚਾਂ ਨੇ ਮੁੱਧੇ ਮੂੰਹ ਸੁੱਟਿਆ ਭਗਵੰਤ ਮਾਨ? ਹੋਰ ਲੈਲਾ ਪੰਜਾਬੀਆਂ ਨਾਲ ਪੰਗੇ! ਰਾਜਾ ਵੜਿੰਗ ਹੋਇਆ ਬਾਗੋ ਬਾਗ

ਜਿੱਥੇ ਕੁਝ ਪ੍ਰਸ਼ੰਸਕਾਂ ਨੂੰ ਜੈਸਮੀਨ ਦੇ ਗੀਤ ਪਸੰਦ ਆ ਰਹੇ ਹਨ, ਉੱਥੇ ਹੀ ਕਈ ਬੁਰੀ ਤਰ੍ਹਾਂ ਗੁੱਸੇ ਨਾਲ ਭੜਕ ਰਹੇ ਹਨ। ਦਰਅਸਲ, ਜੈਸਮੀਨ ਨੇ ਆਪਣੀ ਈਪੀ ਦੇ ਗੀਤ ਇੰਟਰੋ ਵਿੱਚ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਜੈਸਮੀਨ ਦੇ ਗੀਤਾਂ ਵਿੱਚ ਅਜਿਹੇ ਸ਼ਬਦਾਂ ਨੂੰ ਸੁਣ ਪ੍ਰਸ਼ੰਸਕ ਗੁੱਸੇ ਵਿੱਚ ਆ ਗਏ ਹਨ। ਤੁਸੀ ਵੀ ਸੁਣੋ ਆਖਿਰ ਪ੍ਰਸ਼ੰਸਕ ਜੈਸਮੀਨ ਦੀ ਈਪੀ ਰੂਡ ਦੇ ਗੀਤ ਇੰਟਰੋ ਵਿੱਚ ਕਿਨ੍ਹਾਂ ਸ਼ਬਦਾਂ ਉੱਪਰ ਭੜਕ ਰਹੇ ਹਨ।

See also  ਕਿਸਾਨਾਂ ਵੱਲੋਂ ਲਗਾਇਆ ਗਰਿੱਡ ਦੇ ਬਾਹਰ ਧਰਨਾ