ਕੇਂਦਰ ਸਰਕਾਰ ਦੇ ਫੈਸਲੇ ਤੇ ਸੁਖਬੀਰ ਬਾਦਲ ਲੈ ਗਏ ਸਟੈਡ, ਹੱਕ ‘ਚ ਮਾਰੀਆ ਹਾਂ ਦਾ ਨਾਰਾ

ਚੰਡੀਗੜ੍ਹ: ‘ਵਨ ਨੇਸ਼ਨ, ਵਨ ਇਲੈਕਸ਼ਨ’ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਕ ਕਮੇਟੀ ਬਣਾਈ ਗਈ ਹੈ ਜਿਸ ਦੀ ਪ੍ਰਧਾਨਗੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਗਈ ਹੈ। ਇਹ ਕਮੇਟੀ ਕਾਨੂੰਨ ਦੇ ਸਾਰੇ ਪਹਿਲੂਆਂ ‘ਤੇ ਵਿਚਾਰ ਕਰੇਗੀ ਅਤੇ ਇੱਕ ਦੇਸ਼, ਇੱਕ ਚੋਣ ਦੀ ਸੰਭਾਵਨਾ ਦੀ ਪੜਚੋਲ ਕਰੇਗੀ। ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਕੈਨਦਰ ਸਰਕਾਰ ਵੱਲੋਂ ਲੀਤੇ ਗਏ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਥਾਵਾਂ ਤੇ ਇੱਕਠਿਆ ਚੋਣਾਂ ਹੋਣਾ ਚਾਹੀਦੀਆਂ ਹਨ। ਹਰ ਦੂਜੇ ਦਿਨ ਇਲੈਕਸ਼ਨ ਨਹੀਂ ਹੋਚੇ ਚਾਹੀਦੇ।

ਭਗਵੰਤ ਮਾਨ ਨੂੰ ਲੱਗ ਰਿਹਾ ਧੱਕੇ ਤੇ ਧੱਕਾ ? ਜੇ ਲੋਕਤੰਤਰ ਖਤਮ ਕਰਨੀ, ਤਾਂ ਲੋਕ ਜਵਾਬ ਦੇਣਗੇ !

See also  'ਆਪ' ਸੰਸਦ ਸੰਜੇ ਸਿੰਘ ਤੋਂ ਬਾਅਦ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਵੀ ED ਦੀ ਨਜ਼ਰ