ਆਪ MLA ਨੂੰ ਆਈ ਭਾਜਪਾ ਤੋਂ ਆਫਰ ?, ਖੁਦ LIVE ਹੋ ਕੇ ਦੱਸੀ ਸਾਰੀ ਗੱਲ… |

Last Updated:

AAP ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਆਪ ਨੇ ਆਪ੍ਰੇਸ਼ਨ ਲੋਟਸ ਨੂੰ ਲੈਕੇ ਬੀਜੇਪੀ ‘ਤੇ ਇਲਜ਼ਾਮ ਲਗਾਏ ਹਨ। ਆਪ ਨੇ ਕਿਹਾ ਕਿ ‘ਭਾਜਪਾ ਨੇ MLA ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ CM ਸੈਣੀ ਨੇ ਮੇਰੇ ਨਾਲ ਸੰਪਰਕ ਕਰਨ ਦੀ ਕੀਤੀ ਕੋਸ਼ਿਸ਼ ਹੈ। ਮੈਨੂੰ 27 ਲਈ ਸੰਗਰੂਰ ਤੋਂ ਟਿਕਟ ਦੀ ਆਫ਼ਰ ਦਿੱਤੀ ਹੈ। ਵਿਚੋਲਾ ਸੰਗਰੂਰ ਹੀ ਨਹੀਂ ਪੰਜਾਬ ਦਾ ਨਾਮਵਰ ਵਿਅਕਤੀ ਹੈ। 

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਆਪਣੇ ਸੰਗਠਨਾਤਮਕ ਢਾਂਚੇ ਦਾ ਐਲਾਨ

AAP ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਆਪ ਨੇ ਆਪ੍ਰੇਸ਼ਨ ਲੋਟਸ ਨੂੰ ਲੈਕੇ ਬੀਜੇਪੀ ‘ਤੇ ਇਲਜ਼ਾਮ ਲਗਾਏ ਹਨ। ਆਪ ਨੇ ਕਿਹਾ ਕਿ ‘ਭਾਜਪਾ ਨੇ MLA ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ CM ਸੈਣੀ ਨੇ ਮੇਰੇ ਨਾਲ ਸੰਪਰਕ ਕਰਨ ਦੀ ਕੀਤੀ ਕੋਸ਼ਿਸ਼ ਹੈ। ਮੈਨੂੰ 27 ਲਈ ਸੰਗਰੂਰ ਤੋਂ ਟਿਕਟ ਦੀ ਆਫ਼ਰ ਦਿੱਤੀ ਹੈ। ਵਿਚੋਲਾ ਸੰਗਰੂਰ ਹੀ ਨਹੀਂ ਪੰਜਾਬ ਦਾ ਨਾਮਵਰ ਵਿਅਕਤੀ ਹੈ।

ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਜੋ ਵੀ ਬਣਾਇਆ AAP ਨੇ ਬਣਾਇਆ ਹੈ। ਉਨ੍ਹਾਂ ਕਿਹਾ ਕਿ BJP ਕਿਸੇ ਵੀ ਭੁਲੇਖੇ ‘ਚ ਨਾ ਰਹੇ, ਅਸੀਂ BJP ਦੀ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਵਾਂਗੇ। ਇਸ ਤੋਂ ਇਲਾਵਾ ਉਨ੍ਹਾਂ ਮੁੱਖ ਮੰਤਰੀ ਸੈਣੀ ਬਾਰੇ ਆਖਿਆ ਕਿ ‘CM ਸੈਣੀ ਮੇਰੀ ਫਿਕਰ ਛੱਡ ਕੇ ਹਰਿਆਣਾ ਵੱਲ ਧਿਆਨ ਦੇਣ। CM ਸੈਣੀ ਆਪਣਾ ਮਾਡਲ ਪੰਜਾਬ ‘ਚ ਨਾ ਲੈਕੇ ਆਉਣ। ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਕਿਹਾ ਕਿ AAP ਦੇ ਲੀਡਰਾਂ ਨੂੰ ਖਰੀਦਣ ਵਾਲਾ BJP ਵਹਿਮ ਨਾ ਪਾਲੇ।

Source link

See also  ਸਾਂਝ ਚੈਰੀਟੇਬਲ ਸੁਸਾਇਟੀ ਵੱਲੋਂ ਕੀਤਾ ਗਿਆ ਪ੍ਰਵਾਸੀ ਮਾਤਾ ਦਾ ਅੰਤਿਮ ਸੰਸਕਾਰ