ਹੁਸ਼ਿਆਰਪੁਰ ਦੇ ਦੰਦੀਆਲ ਪਿੰਡ ਵਿੱਚ 800 ਏਕੜ ਪੰਚਾਇਤੀ ਜਮੀਨ ਛਡਾਈ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਦੰਦੀਆਲ ਵਿੱਚ ਮੰਤਰੀ ਲਾਲ ਜੀਤ ਸਿੰਘ ਭੁੱਲਰ ਵੱਲੋ ਪੰਚਾਇਤੀ ਜਮੀਨ ਦਾ 800 ਕਿਲਾ ਛੁਡਾਈਆ ਗਿਆ ਅਤੇ ਮੰਤਰੀ ਲਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਜਮੀਨ ਪਹਿਲੀ ਸਰਕਾਰਾਂ ਦੇ ਕਾਰਜਕਾਲ ਦੋਰਾਨ ਦੱਬੀ ਗਈ ਹੈ ਤੇ ਸਰਕਾਰਾਂ ਵੱਲੋ ਇਹਨਾਂ ਤੇ ਪੂਰੀ ਤਰ੍ਹਾਂ ਨਿਗਰਾਨੀ ਨਹੀ ਰੱਖੀ ਗਈ ਪਰ ਹੁਣ ਉਹਨਾਂ ਨੇ ਆਪ ਹੀ ਜਮੀਨ ਛੱਡਣ ਦਾ ਮਨ ਬਣਾ ਲਿਆ।

ਇਸ ਮਾਮਲੇ ਵਿੱਚ ਪੁਲਿਸ ਦੀ ਲੋੜ ਨਹੀਂ ਪਈ ਤੇ ਲੋਕਾ ਨੇ ਕਿਹਾ ਇਸ ਜਮੀਨ ਦਾ ਸਾਨੂੰ ਕੋਈ ਵੱਡਾ ਲਾਭ ਨਹੀ ਹੋਇਆ ਜਿਸ ਕਰਕੇ ਉਹ ਜਮੀਨ ਛੱਡ ਰਹੇ ਹਨ । ਿੲਸ ਤੋ ਪਹਿਲਾ ਆਪ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਾਫੀ ਮਿਹਨਤ ਕੀਤੀ ਅਤੇ ਹਜਾਰਾਂ ਏਕੜ ਜਮੀਨ ਛੁਡਵਾਈ ਹੈ।

See also  ਗੁਰੂ ਘਰ 'ਚ ਹੋਇਆਂ ਗ੍ਰੰਥੀ ਗੁਰਪ੍ਰੀਤ ਸਿੰਘ ਤੇ ਹਮਲਾ