ਹਾਏ ਪੈ ਗਈ ਮਹਿੰਗਾਈ ਦੀ ਮਾਰ, ਵੱਧ ਗਏ ਸਿਲੰਡਰ ਦੇ ਰੇਟ

ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਮੂੜ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੇ ਰੇਟ ਵਿਚ ਵਾਧਾ ਕਰ ਦਿੱਤਾ ਹੈ। ਦਿਵਾਲੀ ਤੋਂ ਪਹਿਲਾ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੇ ਰੇਟਾਂ ਵਿਚ ਵਾਧਾ ਹਲਵਾਈਆਂ ਅਤੇ ਰੈਸਟੋਰੈਂਟਾਂ ਵਾਲਿਆਂ ਨੂੰ ਤੱਗੜਾਂ ਝੱਟਕਾਂ ਹੈ। ਅੱਜ ਤੋਂ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀ ਕੀਮਤ 209 ਰੁਪਏ ਵਧਾ ਦਿੱਤੀ ਹੈ। ਜਿਹੜਾਂ ਸਿੰਲਡਰ ਪਹਿਲਾ 1522 ਰੁਪਏ ਵਿਚ ਮਿਲਦਾ ਸੀ ਹੁਣ ਇਹ ਸਿਲੰਡਰ 1731.50 ਰੁਪਏ ਵਿਚ ਮਿਲੇਗਾ। ਇਸ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 158 ਰੁਪਏ ਦੀ ਕਟੌਤੀ ਕੀਤੀ ਸੀ।

See also  ਮਨਪ੍ਰੀਤ ਬਾਦਲ ਦਾ ਵੱਡਾ ਸਿਆਸੀ ਧਮਾਕਾ, ਕਾਂਗਰਸ ਦਾ ਪੱਲ੍ਹਾ ਛੱਡ BJP 'ਚ ਹੋਏ ਸ਼ਾਮਿਲ