ਹਸਪਤਾਲ ਚ ਸ਼ਰਿਆਮ ਫਾਇਰਿੰਗ ਕੀਤੀ,ਮਰੀਜ਼ ਬਣਕੇ ਆਏ ਸੀ ਦੋ ਨੌਜਵਾਨ

ਤਲਵੰਡੀ ਸਾਬੋ ਤੋ ਸਾਹਮਣੇ ਆ ਰਹੀ ਜਿਥੇ ਦੋ ਨੋਜਵਾਨਾ ਵਲੋਂ ਹਸਪਤਾਲ ਚ ਫਾੲਰਿੰਗ ਕੀਤੀ ਗਈ ਹੈ ਤੇ ਮੌਕੇ ਤੇ ਫਰਾਰ ਹੋ ਗਏ ।ਜਾਣਕਾਰੀ ਵਜੋ ਦਸ ਦਈਏ ਕਿ ਹਸਪਤਾਲ ਦੀ ਮਹਿਲਾ ਨੇ ਦੱਸਿਆ ਕਿ ਦੋ ਨੌਜਵਾਨ ਉਹਨਾ ਕੋਲ ਪਰਚੀ ਕਟਵਾ ਕੇ ਗਏ ਤੇ ਜਿਸਦੇ ਚਲਦੇ ਉਹ ਡਾਕਟਰ ਕੋਲ ਗਏ ਤੇ ਉਥੇ ਹੀ ਉਹਨਾ ਵਲੋਂ ਫਾਇਰਿੰਗ ਕੀਤੀ ਗਈ ਤੇ ਡਾਕਟਰ ਦੇ ਪੱਟ ਚ ਗੋਲੀਆਂ ਚਲਾ ਦਿਤੀਆਂ ਤੇ ਜਦੋ ਅਸੀ ਅੰਦਰ ਗਏ ਤਾ ਉਹ ਮੌਕੇ ਤੇ ਫਰਾਰ ਹੋ ਗਏ ਤੇ ਸਾਰਾ ਮਾਮਲਾ ਪੁਲਿਸ ਨੂੰ ਦਰਜ ਕਰਵੲਇਆਂ ਗਿਆ ਤੇ ਪਪੁਲਿਸ ਵਲੋਂ ਜਾਚ ਪੜਤਾਲ ਕੀਤੀ ਜਾ ਰਹੀ ਹੈ ਤੇ ਪਰੰਤੂ ਅਜੇ ਤਕ ਇਸ ਦਾ ਕੋਈ ਵੀ ਪਤਾ ਨਹੀ ਲਗਿਆ ।


ਲੁੱਟ ਖੋਹ ਦੀਆ ਵਾਰਦਾਤਾ ਏਨੀਆਂ ਜਿਆਦਾ ਵੱਧ ਗਈਆਂ ਨੇ ਕਿ ਜੋ ਰੁੱਕਣ ਦਾ ਨਾਮ ਹੀ ਨਹੀ ਲੈ ਰਹੀਆਂ ਉੱਥੇ ਹੀ ਦੋ ਨੋਜਵਾਨਾ ਵੱਲੋਂ ਸਰਿਆਮ ਗੁੰਡਾਗਰਦੀ ਕੀਤੀ ਗਈ ਤੇ ਬੇਖੌਫ ਹੋ ਕੇ ਹਸਪਤਾਲ ਚ ਫਾਇਰਿੰਗ ਕੀਤੀ ਗਈ ਤੇ ਅਜੇ ਤੱਕ ਇਸ ਦਾ ਕੁੱਝ ਵੀ ਪਤਾ ਨਹੀ ਲੱਗਿਆ।


ਉੱਥੇ ਹੀ ਹਸਪਤਾਲ ਦੀ ਮਹਿਲਾ ਨੇ ਦੱਸਿਆ ਕਿ ਦੋ ਨੌਜਵਾਨਾ ਆਏ ਤੇ ਉਸਦੇ ਕੋਲ ਦਵਾਈ ਲਈ ਪਰਚੀ ਕਟਵਾ ਕੇ ਲੈ ਗਏ ਤੇ ਜਿਸਦੇ ਚਲਦੇ ਉਹ ਡਾਕਟਰ ਕੋਲ ਗਏ ਤੇ ਅੰਦਰ ਕੀ ਹੋਇਆਂ ਇਸ ਬਾਰੇ ਕੁਝ ਵੀ ਨਹੀ ਪਤਾ ਤੇ ਤੇ ਮੌਕੇ ਤੇ ਹੀ ਡਾਕਟਰ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ।

See also  ਅੱਜ ਸਰਬੱਤ ਖਾਲਸਾ ਦੇ ਜੱਥੇਦਾਰ ਧਿਆਨ ਸਿੰਘ ਮੰਡ ਸ਼੍ਰੀ ਆਕਾਲ ਤਖਤ ਸਾਹਿਬ ਤੇ ਪੁੱਜੇ