ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਹੋ ਗਿਆ ਐਲਾਨ! ਡਿਪਟੀ ਕਮਿਸ਼ਨਰਾਂ ਨੂੰ ਨੋਟਿਸ ਜਾਰੀ

ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਗਭਗ ਅਗਲੇ ਸਾਲ ਫਰਵਰੀ ਹੋ ਸਕਦੀਆ ਹਨ। ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਚ ਐਸ ਭੱਲਾ ਅਨੁਸਾਰ ਤਕਰੀਬਨ 30 ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ।

ਰਿਸ਼ਵਤ ਲੈਣ ਵਾਲਿਆ ਨੇ ਹੁਣ ਕੈਸ਼ ਨਹੀ ! Google Pay ਰਾਹੀ ਰਿਸ਼ਵਤ ਲੈਣੀ ਕੀਤੀ ਸ਼ੁਰੂ !

ਸਿੱਖ ਭਾਈਚਾਰੇ ਦੀ ਅਬਾਦੀ ਦੇ ਅਧਾਰ ਤੇ 40 ਵਾਰਡ ਬਣਾਏ ਗਏ ਹਨ ਜਿਨਾ ‘ਚ ਕਰਨਾਲ, ਕੁਰੂਕਸ਼ੇਤਰ, ਅੰਬਾਲਾ ਤੇ ਸਿਰਸਾ ਲੋਕ ਸਭਾ ਸੀਟਾਂ ਦੀਆਂ ਤਿੰਨ ਦਰਜਨ ਵਿਧਾਨ ਸਭਾ ਸੀਟਾਂ ਤੇ ਸਿੱਖ ਵੋਟਰ ਕਿਸੇ ਵੀ ਪਾਰਟੀ ਦੀ ਹਾਰ ਜਿੱਤ ਤੇ ਫੈਸਲਾਕੁੰਨ ਭੁਮਿਕਾ ਨਿਭਾਉਂਦੇ ਰਹੇ ਹਨ। ਵੋਟਰ ਸੂਚੀਆਂ ਦੇ ਨਾਵਾ ਦੀ ਰਜਿਸਟ੍ਰੇਸ਼ਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।

ਮੁਲਾਜਮਾਂ ਨੇ ਪਾਇਆ ਭਗਵੰਤ ਮਾਨ ਨੂੰ ਘੇਰਾ! ਪੁਲਿਸ ਨੇ ਚੱਕ ਲਏ ਅਧਿਕਾਰੀ ! ਮਚ ਗਈ ਹਫੜ੍ਹਾ-ਦਫੜ੍ਹੀ

See also   ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਸਮੇਂ ਲੋਕ ਨਿਰਮਾਣ ਮੰਤਰੀ ਵੱਲੋਂ ਖੂਨਦਾਨ