ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅੱਜ ਲੁਧਿਆਣਾ ਪਹੁੰਚੇ ਨੇ ਤੇ ਉਹਨਾਂ ਨੇ ਮੀਡੀਏ ਜਰੀਏ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਣੀ ਨੂੰ ਇੱਕ ਸਾਲ ਹੋ ਗਿਆ ਪਰ ਪੰਜਾਬ ਦੇ ਹਾਲ ਹੋਰ ਵੀ ਮਾੜ੍ਹੇ ਹੋ ਰਹੇ ਨੇ ਤੇ ਉਹਨਾਂ ਨੇ ਕਿਹਾ ਭਗਵੰਤ ਬੇਈਮਾਨ ਕਾਨੂੰਨ ਵਿਵਸਥਾ ਨੂੰ ਖਰਾਬ ਕਰ ਰਿਹਾ ਹੈ ਤੇ ਲੁੱਟ ਖੋਹ ਦੀਆਂ ਵਾਰਦਤਾ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਮਨ ਸ਼ਾਤੀ ਬਣਾ ਕੇ ਰੱਖਣ ਤੇ ਕਾਨੂੰਨ ਵਿਵਸਥਾ ਦੇ ਵੱਲ ਧਿਆਨ ਦਿੱਤਾ ਜਾਵੇ ਤੇ ਲੋਕ ਹੋਰ ਦੇਸ਼ਾਂ ਚ ਰਹਿਣ ਲਈ ਮਜਬੂਰ ਹੋ ਰਹੇ ਨੇ ।