ਸੁਖਪਾਲ ਖਹਿਰਾ ਨੇ ਐਸਐਸਪੀ ਦਫਤਰ ਪਹੁੰਚਣ ਦਾ ਦਿੱਤਾ ਖੁੱਲਾ ਸੱਦਾ

ਸੁਖਪਾਲ ਖਹਿਰਾ ਨੇ ਅੱਜ ਿੲੱਕ ਪੋਸਟ ਸਾਂਝੀ ਕੀਤੀ ਹੈ ਤੇ ਜਿਸ ਚ ਉਹਨਾ ਨੇ ਨੌਜਵਾਨਾ ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕੀ ਸਾਰੇ ਿੲੱਕਤਰ ਹੋਕੇ 22 ਜੂਨ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਐਸਐਸਪੀ ਦਫਤਰ ਪਹੁੰਚੋ ਤਾ ਜੋ ਜਗਰਾਓ ਦੇ ਵਿੱਚ ਐਮਐਲਏ ਸਰਬਜੀਤ ਕੌਰ ਮਾਣੂਕੇ ਦੇ ਵ’ਲੋਂ ਐਨਆਈਆਰ ਦੀ ਕੋਠੀ ਤੇ ਕਬਜ਼ਾ ਕੀਤਾ ਗਿਅਾ ਹੈ ਉਸਨੂੰ ਲੈ ਕੇ ਿੲਨਸਾਫ ਦੀ ਮੰਗ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਦਾ ਨੰਗਾ ਚਿਹਰਾ ਸਭ ਦੇ ਸਾਹਮਣੇ ਆ ਸਕੇ।
ਬੀਤੇ ਦਿਨ ਐਮਐਲਏ ਸਰਬਜੀਤ ਕੌਰ ਮਾਣੂਕੇ ਦੇ ਕੋਠੀ ਦੇ ਕਬਜ਼ੇ ਨੂੰ ਲੈ ਕੇ ਮਾਮਲਾ ਸਾਹਮਣੇ ਆਉਣ ਤੇ ਿੲਲਜ਼ਾਮ ਲਗਾਏ ਗਏ ਕੀ ਆਪ ਦੇ ਿਵਧਾਿੲਕ ਦੇ ਵੱਲੋਂ ਿੲੱਕ ਕੋਠੀ ਤੇ ਕਬਜ਼ਾ ਕੀਤਾ ਗਿਆ ਹੈ ਤੇ ਿੲਸ ਦੀ ਲਗਾਤਾਰ ਪਤਤਾਲ ਜਾਰੀ ਹੈ ਤੇ ਸਰਬਜੀਤ ਕੌਰ ਮਾਣੂਕੇ ਦੇ ਵੱਲੋਂ ਸਬੂਤਾ ਸਮੇਤ ਵੱਡੇ ਖੁਲਾਸੇ ਕੀਤੇ ਗਏ ਸੀ ਕੀ ਉਸ ਨੇ ਕੋਠੀ ਤੇ ਕੋਈ ਕਬਜ਼ਾ ਨਹੀ ਕੀਤਾ ਤੇ ਉਹ ਿੲਸ ਕੋਠੀ ਦੇ ਿਵ’ਚ ਿਕਰਾਏ ਤੇ ਰਹਿ ਰਹੀ ਹੈ ਪਰ ਉਸਦੇ ਉੱਤੇ ਬੇਬੁਨਿਆਦ ਿੲਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਨੇ ਕਬਜ਼ਾ ਕੀਤਾ ਹੈ ਤੇ ਸੁਖਪਾਲ ਖਿਹਰਾ ਤੇ ਵੀ ਨਿਸ਼ਾਨੇ ਸਾਧੇ ਹਨ ਅਤੇ ਉੱਥੇ ਹੀ ਸੁਖਪਾਲ ਖਹਿਰਾ ਦੇ ਵਲੋਂ ਬੀਤੇ ਦਿਨ ਿੲੱਕ ਕਾਨਫਰੰਸ ਕੀਤੀ ਤੇ ਸਰਬਜੀਤ ਕੌਰ ਮਾਣੂਕੇ ਨੂੰ ਸਿੱਧਾ ਚੈਲਜ ਦਿੱਤਾ ਗਿਆ ਸੀ ਕਿ ਮਾਣੂਕੇ ਦੇ ਵੱਲੋਂ ਕਬਜਾ ਲਿਤਾ ਗਿਆ ਤੇ ਸੀਬੀਆਈ ਤੋਂ ਜਾਚ ਕਰਾਈ ਜਾਵੇ ਤੇ ਜਿਸ ਦੇ ਚਲਦੇ ਉਹਨਾ ਦੇ ਵਲੋਂ ਹੁਣ ਐਸਐਸਪੀ ਦਫਤਰ ਬਾਹਰ 22 ਜੂਨ ਨੂੰ ਮਾਣੂਕੇ ਦੇ ਖਿਲਾਫ ਪ੍ਰਦਰਸਨ ਕੀਤਾ ਜਾਵੇਗਾ ।

See also  ਖਿਡੌਣਾ ਪਸਤੌਲ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ