ਸੁਖਪਾਲ ਖਹਿਰਾ ਨੇ ਅਸ਼ਲੀਲ ਵੀਡੀਉ ਵਾਲੇ ਆਪ ਮੰਤਰੀ ਨੂੰ ਘੇਰਨ ਦਾ ਐਲਾਨ

ਸੁਖਪਾਲ ਕਹਿਰਾ ਨੇ ਅਸ਼ਲੀਲ ਵੀਡੀਉ ਵਾਲੇ ਆਪ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਮੰਤਰੀਆ ਨੂੰ ਬਚਾਉਣ ਤੇ ਲੱਗੀ ਹੋਈ ਹੈ, ਪਰ ਅਸੀ ਸੱਚਾਈ ਸਾਹਮਣੇ ਲੈ ਕੇ ਆਵਾਗੇ, ਕਿਉ ਕਿ ਕੇਂਸਵ ਨਾਮ ਦੇ ਵਿਅਕਤੀ ਨੇ ਆਪ ਸਰਕਾਰ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਸ਼ਿਕਾਈਤ ਦਰਜ਼ ਕਰਵਾਈ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਲਾਲ ਚੰਦ ਕਟਾਰੂਚੱਕ ਨੇ ਨੋਕਰੀ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਿਕ ਸ਼ੋਸਣ ਕੀਤਾ ਹੈ, ਪਰ ਹੁਣ ਪਤਾ ਨਹੀ ਕੀ ਗੱਲ ਹੋਈ ਹੈ ਕਿ ਨੌਜੁਆਨ ਕੇਸਵ ਆਪਣੀ ਸ਼ਿਕਾਈਤ ਵਾਪਿਸ ਲੈ ਗਿਆ ਹੈ। ਸੁਖਪਾਲ ਖਹਿਰਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੇਸਵ ਤੇ ਸਰਕਾਰੀ ਦਬਾਅ ਪਾ ਕੇ ਉਸ ਨੂੰ ਚੁੱਪ ਕੀਤਾ ਜਾ ਰਿਹਾ ਹੈ। ਅਸੀ ਿੲਸ ਗੱਲ ਦਾ ਪੂਰਨ ਵਿਰੋਧ ਕਰਦੇ ਹਾਂ ਕਿਉਕਿ ਜੇ ਿੲਵੇ ਆਵਾਜ਼ ਚੁੱਪ ਹੂੰਦੀ ਰਹੀ ਤਾਂ ਲੋਕਾਂ ਦਾ ਵਿਸ਼ਵਾਸ ਉੱਠ ਜਾਵੇਗਾ ਕਿਉਕੀ ਵੱਡੇ ਅਧਿਕਾਰੀਆ ਨੇ ਜਾਂਚ ਕਰਕੇ ਿੲਹ ਰਿਪੋਰਟ ਪੇਸ਼ ਕੀਤੀ ਸੀ ਜਿਸਨੂੰ ਹੁਣ ਗਲਤ ਦੱਸਿਆ ਜਾ ਰਿਹਾ ਹੈ।

See also  ਵੱਡੀ ਖ਼ਬਰ: ਪੰਜਾਬ ਨੂੰ ਮਿਲਿਆ ਨਵਾਂ AG, ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਹੋਣਗੇ ਪੰਜਾਬ ਦੇ ਨਵੇਂ AG