ਸਲਮਾਨ ਖਾਨ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ ਕਰ ਲਿਆਂ ਹੈ ਈਮੇਲ ਜਰੀਏ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦਿੱਤੀ ਸੀ ਤੇ ਜਿਸ ਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਜੋਧਪੁਰ ਤੋਂ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਉਤੇ ਆਰੋਪ ਲਗੇ ਨੇ ਇਸ ਸਖਸ ਨੇ ਈਮੇਲ ਦੇ ਜਰੀਏ ਬਲਕੌਰ ਸਿੰਘ ਨੂੰ ਧਮਕੀ ਦਿੱਤੀ ਸੀ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਾਰੈਸ ਬਿਸਨੋਈ ਦੇ ਨਾ ਲੈਣ ਤੇ ਧਮਕੀ ਦਿੱਤੀ ਗਈ ਸੀ ਇਹ ਨੌਜਵਾਨ ਦੇ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਨੂੰ ਵੀ ਧਮਕੀ ਭੇਜੀ ਗਈ ਸੀ ਤੇ ਪੁਲਿਸ ਇਸ ਮਾਮਲੇ ਚ ਲਗਾਤਾਰ ਜਾਚ ਕਰ ਰਹੀ ਸੀ ਹੁਣ ਮੁੰਬਈ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆਂ ਤੇ ਇਸ ਨੌਜਵਾਨ ਦਾ ਨਾਮ ਧਾਕੜ ਰਾਮ ਬਿਸ਼ਨੋਈ ਦੱਸਿਆਂ ਜਾ ਰਿਹਾ ਹੈਤੇ ਮੁੰਬਈ ਦੇ ਬਾਦਰਾ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆਂ ਹੈ ।ਪ