ਸਿਲੰਡਰ ਤੋਂ ਬਾਅਦ ਹਵਾਈ ਈਂਧਨ ਦੀਆਂ ਕੀਮਤਾਂ ‘ਚ ਵਾਧਾ, ਹਵਾਈ ਸਫ਼ਰ ਹੋਓ ਮਹਿੰਗਾਂ

ਨਵੀਂ ਦਿੱਲੀ: ਆਮ ਲੋਕਾਂ ਨੂੰ ਵੱਧਦੀ ਮਹਿੰਗਾਈ ਦਾ ਝੱਟਕਾਂ ਲਗਾਤਾਰ ਲੱਗ ਰਿਹਾ ਹੈ। ਪਹਿਲਾ ਜਿਥੇ ਤੇਲ ਕੰਪਨੀਆਂ ਨੇ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੇ ਰੇਟ ਵਿਚ ਵਾਧਾ ਕੀਤਾ ਹੈ ਉਥੇ ਹੀ ਦੂਜੇ ਪਾਸੇ ਹੁਣ ਕੱਚੇ ਤੇਲ ਦੀਆਂ ਕੀਮਤਾਂ ਵੱਧਣ ਕਾਰਨ ਹੁਣ ਏਅਰ ਟਰਬਾਈਨ ਫਿਊਲ ATF ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਇਹ ਕੀਮਤਾਂ 1 ਅਕਤੂਬਰ ਤੋਂ ਲਗਭਗ 5,779 ਰੁਪਏ ਪ੍ਰਤੀ ਕਿਲੋਗ੍ਰਾਮ ਵਧੀਆਂ ਹਨ।

ਲੱਭ ਗਿਆ ਗੋਲਡੀ ਬਰਾੜ ? ਹੁਣ ਪਊ ਗੈਂਗਸਟਰ ਦਾ ਘੜੀਸਾ ? ਮੂਸੇਆਲੇ ਨੂੰ ਮਿਲੂ ਇਨਸਾਫ !

ਹਵਾਈ ਈਂਧਨ ਦੀਆਂ ਕੀਮਤਾਂ ‘ਚ ਵਾਧਾ ਹੋਣ ਨਾਲ ਇਸ ਦਾ ਅਸਰ ਫਲਾਈਟ ਟਿਕਟਾਂ ਦੀਆਂ ਕੀਮਤਾਂ ‘ਚ ਦੇਖਣ ਨੂੰ ਮਿਲ ਸਕਦਾ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਵੱਲੋਂ ਐਤਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਐਵੀਏਸ਼ਨ ਟਰਬਾਈਨ ਫਿਊਲ ATF ਦੀ ਕੀਮਤ 5,779.84 ਰੁਪਏ ਪ੍ਰਤੀ ਕਿਲੋਲੀਟਰ ਜਾਂ 5.1 ਫੀਸਦੀ ਵਧਾ ਕੇ 1,12,419.33 ਰੁਪਏ ਤੋਂ ਵਧਾ ਕੇ 1,18,199.17 ਰੁਪਏ ਕਰ ਦਿੱਤੀ ਗਈ ਹੈ।

See also  ਮੂਸੇਵਾਲਾ ਦੇ ਕਤਲ ਨੂੰ ਲੈ ਕੇਂਦਰ ਦਾ ਵੱਡਾ ਐਕਸ਼ਨ, ਗੋਲਡੀ ਬਰਾੜ ਤੇ ਬਿਸ਼ਨੋਈ ਦੇ ਪਰਿਵਾਰਾਂ ਨੂੰ ਵੱਡਾ ਝਟਕਾ!