ਸਿਮਰਜੀਤ ਸਿੰਘ ਮਾਨ ਹੋਏ ਅੱਜ ਮੀਡੀਆ ਦੇ ਸਾਹਮਣੇ

ਸੰਗਰੂਰ ਦੇ ਸੰਸਦ ਸਿਮਰਜੀਤ ਸਿੰਘ ਮਾਨ ਮੀਡੀਆ ਨਾਲ ਗੱਲਬਾਤ ਕੀਤੀ ਗਈ ਤੇ ਉਹਨਾ ਨੇ ਕਿਹਾ ਕਿ ਉਹ ਸੰਗਰੂਰ ,ਬਰਨਾਲਾ ਅਤੇ ਮਲੇਰਕੋਟਲਾ ਦੇ ਲਈ ਇਕ ਪ੍ਰਜੈਕਟ ਲੈ ਕੇ ਆਏ ਨੇ ਜਿਸ ਚ ਬਿਜਲੀ ਸਪਲਾਈ ਚ ਸੁਧਾਰ ਕਰਨਾ ਜਿਸ ਚ ਨਵੀਆਂ ਤਾਰਾ ਖੰਬੇ ਬਿਜਲੀ ਅਤੇ ਤਲਾਬਾ ਨੂੰ ਪੱਕੇ ਕਰਨ ਦਾ ਪ੍ਰੋਜੈਕਟ ਨੂੰ ਲੈ ਕੇ ਆਏ ਨੇ


ਉਹਨਾ ਵੱਲੋਂ ਕਿਹਾ ਗਿਆ ਕਿ 37 ਨਵੇ ਰੋਡ ਬਣਾਉਣ ਲਈ ਪਰਪੋਜਲ ਭੇਜਿਆ ਸੀ ਜਿਸ ਚ 17 ਪੂਰੇ ਹੋ ਗਏ ਨੇ ਤੇ 2025 ਚ ਬਿਜਲੀ ਦਾ ਪ੍ਰੋਜੈਕਟ ਵੀ ਪੂਰਾ ਹੋ ਜਾਉਗਾ …. ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਸੰਗਰੂਰ ਦੇ ਵਿਧਾਇਕ ਜਿਨੇ ਵੀ ਉਹਨਾ ਦੇ ਇਲਾਕੇ ਚ ਆਉਦੇ ਨੇ ਉਹ ਉਹਨਾ ਨਾਲ ਮਿਲਕੇ ਗੱਲਬਾਤ ਕਰਨ ਕਿਉਕਿ ਅਸੀ ਲੋਕਾ ਲਈ ਕੰਮ ਕਰਨਾ ਹੈ ਤੇ ਕੇਂਦਰ ਸਰਕਾਰ ਬਹੁਤ ਚੰਗੇ ਕੰਮ ਕਰ ਰਹੀ ਹੈ ਜਿਵੇ ਗਰੀਬ ਲੋਕਾਂ ਲਈ ਘਰ ਬਣਾਉਣਾ


ਇਸ ਤੋਂ ਇਲਾਵਾ ਉਹਨਾ ਦਾ ਕਹਿਣਾ ਹੈ ਕਿ ਮਸਤੂਆਨਾ ਸਾਹਿਬ ਚ ਜੋ ਮੈਡਕਿਲ ਕਾਲਜ ਬਣਨਾ ਹੈ ਤੇ ਜਿਸਨੂੰ ਲੈ ਕੇ ਮੇਰੇ ਵੱਲੋਂ ਵੀ ਇਕ ਚਿੱਠੀ ਲਿਖੀ ਗਈ ਕਿ ਜੇਕਰ ਚਿੱਠੀ ਨਾਲ ਗੱਲ ਨਾ ਬਣੀ ਤਾ ਉਹ ਖੁਦ ਉਹਨਾ ਨਾਲ ਗੱਲਬਾਤ ਕਰਨਗੇ ਉਹਨਾ ਦਾ ਕਹਿਣਾ ਹੈ ਕਿ ਮੈ ਜੋ ਵੀ ਕਰਦਾ ਹਾ ਆਪਣੀ ਲੋਕ ਸਭਾ ਲਈ ਕਰਦਾ ਹਾਂ ਤੇ ਵਿਕਾਸ ਮੇਰੇ ਇਲਾਕੇ ਦੇ ਲੋਕਾਂ ਦਾ ਹੈ ।

See also  ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਵੱਲੋਂ ਬਲਾਉਣ ਤੇ ਡਾ ਰਾਜਕੁਮਾਰ ਵੇਰਕਾ ਨੇ ਸਾਧਿਆ ਪੰਜਾਬ ਸਰਕਾਰ ਤੇ ਨਿਸ਼ਾਨਾ