ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲਨ ਤੋਂ ਬਾਅਦ ਗੁਰਦਾਸਨੰਗਲ ਦੇ ਗੁਰਦੁਆਰਾ ਸਾਹਿਬ ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਤੇ ਜਿਸ ਚ ਵੱਡੀ ਗਿਣਤੀ ਚ ਅਕਾਲੀ ਦਲ ਅਤੇ ਲੋਕ ਸ਼ਾਮਲ ਨੇ
ਉੱਥੇ ਹੀ ਉਹਨਾ ਨੇ ਮੀਡੀਏ ਜਰੀਏ ਗੱਲਬਾਤ ਕੀਤੀ ਕਿਹਾ ਕਿ ਅਕਾਲੀ ਦਲ ਤੇ ਬਹੁਤ ਮਾੜਾਂ ਸਮਾਂ ਚੱਲ ਰਿਹਾ ਹੈ ਤੇ ਕੇਂਦਰ ਏਜੰਸੀਆਂ ਨੇ ਉਹਨਾ ਨੂੰ ਘੇਰਿਆ ਹੋਇਆਂ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦਾ ਸਿਪਾਹੀ ਹਾਂ ਤੇ ਕੋਟਕਪੂਰੇ ਦੇ ਗੋਲੀਕਾਂਡ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੋਈ ਵੀ ਸਿੱਖ ਗੁਰੂ ਦੀ ਬੇਅਦਬੀ ਨਹੀ ਕਰ ਸਕਦਾ ਤੇ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੇ ਨੇ।