ਸਾਬਕਾ ਮੰਤਰੀ ਦੇ ਘਰ ਚੋਰਾਂ ਨੇ ਔਰਤਾਂ ਨੂੰ ਨਸ਼ੀਲਾਂ ਪਦਾਰਥ ਦੇ ਕੇ ਕਰਤਾ ਵੱਡਾ ਕਾਂਡ

ਲੁਧਿਆਣਾ: ਆਏ ਦਿਨ ਲੁਧਿਆਣਾ ਵਿਚ ਚੋਰੀ ਤੇ ਲੁੱਟ-ਖੋਹ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇਸੇ ਤਰ੍ਹਾਂ ਚੋਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਚੋਰੀ ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਹੋਈ ਹੈ। ਸਾਬਕਾ ਮੰਤਰੀ ਦਾ ਘਰ ਲੁਧਿਆਣਾ ਪੱਖੋਵਾਲ ਰੋਡ ਸਥਿਤ ਮਹਾਜਰ ਰਣਜੀਤ ਸਿੰਘ ਨਗਰ ‘ਚ ਹੈ। ਪੁਲਿਸ ਦਾ ਸ਼ੱਕ ਘਰ ਦੇ ਨੋਕਰ ਤੇ ਹੈ ਜੋ ਇਸ ਸਮੇਂ ਘਰ ਵਿਚ ਮੌਜੂਦ ਨਹੀਂ ਹੈ। ਚੋਰ ਨੇ ਜਗਦੀਸ਼ ਗਰਚਾ ਅਤੇ ਉਨ੍ਹਾਂ ਦੀ ਪਤਨੀ ਸਮੇਤ ਦੋ ਨੌਕਰਾਣੀਆਂ ਨੂੰ ਰਾਤ ਸਮੇਂ ਬੇਹੋਸ਼ ਕਰ ਕੇ ਉਨ੍ਹਾਂ ਦੇ ਘਰ ਤੋਂ ਸੋਨਾ ਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਿਆ ਹੈ। ਸਾਬਕਾ ਮੰਤਰੀ ਤੇ ਉਨ੍ਹਾਂ ਦੀ ਪਤਨੀ ਤੇ ਨੋਕਰਾਣੀਆਂ ਨੂੰ ਹੱਲੇ ਤੱਕ ਹੋਸ਼ ਨਹੀਂ ਆਇਆ ਹੈ। ਇਨ੍ਹਾਂ ਸੱਬ ਨੂੰ ਫਿਲਹਾਲ ਹਸਪਤਲ ਭਰਤੀ ਕਰਾਇਆ ਗਿਆ। ਜਿਥੇ ਸਾਬਕਾ ਮੰਤਰੀ ਦੀ ਹਾਲਾਤ ਕਾਫ਼ੀ ਨਾਜ਼ੂਕ ਦੱਸੀ ਜਾ ਰਹੀ ਹੈ।

ਆਹ ਦੇਖਲੋਂ ਦੋ ਪੁਲਿਸ ਮੁਲਾਜ਼ਮ ਦੀ ਗੰਦੀ ਕਰਤੂਤ ਤੇ ਲਗਾਏ ਵਰਦੀ ਦੇ ਧੱਬੇ ਤੇ ਦੁੱਖੀ ਇਹ ਮੁਲਾਜ਼ਮ !

See also  ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਮੌਕੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚੁੱਕੀ ਸਹੁੰ