ਸ਼ਿਵ ਸੈਨਾ ਆਗੂ ਵਲੋ ਬਟਾਲਾ ਸ਼ਹਿਰ ਅੰਦਰ ਦੇਹ ਵਪਾਰ ਦੇ ਖੁੱਲੇ ਅੱਡੇ ਰੂਪੀ ਹੋਟਲਾਂ ਉਤੇ ਚੁੱਕੇ ਸਵਾਲ

ਬਟਾਲਾ ਸ਼ਹਿਰ ਅੰਦਰ ਅਤੇ ਬਾਹਰ ਬਣੇ ਹੋਟਲਾਂ ਅੰਦਰ ਸ਼ਰੇਆਮ ਚਲ ਰਿਹਾ ਹੈ ਨਜਾਇਜ ਤੌਰ ਤੇ ਦੇਹ ਵਪਾਰ ਦਾ ਧੰਦਾ ,,ਬਟਾਲਾ ਪੁਲਿਸ ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ ,,,ਕਿਹਾ ਸਾਡੀ ਪੀੜ੍ਹੀ ਨੂੰ ਕੀਤਾ ਜਾ ਰਿਹਾ ਖਰਾਬ ,,ਇਹ ਕਹਿਣਾ ਹੈ


ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਦਾ ਜਿਹਨਾਂ ਦੇ ਵਲੋ ਬਟਾਲਾ ਵਿਖੇ ਕੀਤੀ ਪ੍ਰੈਸ ਵਾਰਤਾ ਦੇ ਦੌਰਾਨ ਇਹ ਸਵਾਲ ਖੜੇ ਕੀਤੇ ਉਹਨਾਂ ਦਾ ਕਹਿਣਾ ਸੀ ਕਿ ਬਟਾਲਾ ਸ਼ਹਿਰ ਇਕ ਇਤਿਹਾਸਿਕ ਸ਼ਹਿਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਪਰ ਸ਼ਹਿਰ ਅੰਦਰ ਅਤੇ ਬਾਹਰ ਬਣੇ ਇਹਨਾ ਹੋਟਲਾਂ ਵਿਚ ਸ਼ਰੇਆਮ ਚਲ ਰਿਹਾ ਦੇਹ ਵਪਾਰ ਦਾ ਧੰਦਾ ਇਸਦੀ ਪਵਿੱਤਰਤਾ ਨੂੰ ਦਾਗ਼ ਲੱਗਾ ਰਹੀ ਹੈ
ਇਹਨਾ ਹੋਟਲਾਂ ਅੰਦਰ ਬਲਿਗ ਅਤੇ ਨਾਬਾਲਗ ਲੜਕੇ ਲੜਕੀਆਂ ਦਾ ਦੇਹ ਵਪਾਰ ਚਲ ਰਿਹਾ ਹੈ ਜੋਂ ਸਾਡੇ ਵਾਸਤੇ ਸ਼ਰਮ ਵਾਲੀ ਗਲ ਹੈ ਉਹਨਾਂ ਕਿਹਾ ਕਿ ਬਟਾਲਾ ਪੁਲਿਸ ਕੁਭਕਰਨੀ ਨੀਂਦ ਸੁਤੀ ਹੈ ਅਤੇ ਸਾਡੀ ਪੀੜ੍ਹੀ ਨੂੰ ਇਹ ਹੋਟਲ ਖਰਾਬ ਕਰਨ ਵਿਚ ਲੱਗੇ ਹੋਏ ਹਨ

See also  21 ਤੋਂ 24 ਜੁਲਾਈ ਤੱਕ ਮੌਸਮ ਨੂੰ ਲੈ ਕੇ ਅਲਰਟ ਜਾਰੀ