ਸਹੁਰੇ ਤੇ ਨੂੰਹ ਦਾ ਰਿਸ਼ਤਾ ਬਾਪ ਤੇ ਧੀ ਸਮਾਨ ਹੁੰਦਾ ਹੈ ਤੇ ਕਈ ਲੋਕ ਇਸ ਰਿਸ਼ਤੇ ਨੂੰ ਪੂਰੀ ਤਰ੍ਹਾਂ ਬਦਨਾਮ ਕਰ ਦਿੰਦੇ ਨੇ….. ਤੇ ਆਉੇਣ ਵਾਲੀ ਪੀੜੀ ਦੇ ਮਨ ਚ ਵੀ ਲੱਖਾਂ ਹੀ ਸਵਾਲ ਖੜੇ ਕਰ ਦਿੰਦੀ ਹੈ ਤੇ ਅਜਿਹਾ ਹੀ ਮਾਮਲਾ ਰਾਜਸਥਾਨ ਦੇ ਬੰੂਦੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ 60 ਸਾਲਾਂ ਦੇ ਬਜੁਰਗ ਆਪਣੀ ਨੂੰਹ ਨੂੰ ਲੈ ਕੇ ਫਰਾਰ ਹੋ ਗਿਆਂ ਤੇ ਉਸਦੇ ਪਤੀ ਨੇ ਦਸਿਆਂ ਕਿ ਉਹ ਆਪਣੀ ਪਤਨੀ ਨੰੁ ਕਿਸੇ ਵੀ ਤਰ੍ਹਾ ਦੀ ਸਮੱਸਿਆ ਨਹੀ ਆਉਣ ਦਿੰਦਾ ਸੀ ਉਹ ਉਸਨੂੰ ਬਹੁਤ ਖੁਸ਼ ਰੱਖਦਾ ਸੀ ਤੇ ਉਸਨੇ ਆਪਣੇ ਪਿਤਾ ਤੇ ਇਲਜ਼ਾਮ ਲਗਾਏ ਨੇ ਕਿ ਉਹ ਉਸਦੀ ਪਤਨੀ ਨੂੰ ਲੈ ਕੇ ਕਿੱਧਰੇ ਚਲਾ ਗਿਆਂ ਹੈ ਤੇ ਉਸਦੇ ਨਾਲ ਉਸਦੀ ਛੋਟੀ ਬੱਚੀ ਵੀ ਹੈ ਤੇ ਮੈ ਮਜਦੂਰੀ ਕਰਕੇ ਆਪਣੇ ਘਰ ਦਾ ਖਰਚਾ ਚਲਾਉਦਾਂ ਹੈ ਤੇ ਮੈਂ ਇਹ ਕਦੀ ਵੀ ਨਹੀ ਸੋਚਿਆਂ ਕਿ ਉਸ ਨਾਲ ਇਸ ਤਰ੍ਹਾਂ ਹੋਵੇਗਾ ਤੇ ਜਿਸਦੇ ਚਲਦੇ ਉਸਨੇ ਮਾਮਲਾ ਥਾਣੇ ਚ ਦਰਜ ਕਰਵਾ ਦਿੱਤਾ।
Related posts:
ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਸਦੀਆਂ ਪੇਂਟਿੰਗ ਬਣਾ ਰਿਹਾ ਹੈ ਗੁਰਦਾਸਪੁਰ ਵਾਲਾ ਰਾਜਾ ਪੇਂਟਰ
ਦਸੂਹਾ ਦੇ ਪਿੰਡ ਘਗਵਾਲ ਵਿਖੇ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਨਹਿਰੀ ਵਿਭਾਗ ਖਿਲਾਫ ਕੀਤਾ ਵਿਰੋਧ ਪ੍ਰਦਰਸ਼ਨ।
ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ 'ਚ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਦਾ ਅਲਰਟ
ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੌਕ ਤੇ ਪਰਿਵਾਰ ਨੂੰ ਬੰਦਕ ਬਣਾਕੇ ਕੀਤੀ ਗਈ ਘਰ ਵਿਚ ਚੋਰੀ ।