ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਣ ਵਾਲੇ ਮੁਖ ਮੰਤਰੀ ਦੇ ਕੁਝ ਨੌਜਵਾਨਾ ਵਲੋਂ ਪੁਤਲੇ ਸਾੜ੍ਹੇ ਗਏ

ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਣ ਵਾਲੇ ਮੁਖ ਮੰਤਰੀ ਦੇ ਕੁਝ ਨੌਜਵਾਨਾ ਵਲੋਂ ਪੁਤਲੇ ਸਾੜ੍ਹੇ ਗਏ ਤੇ ਉਹਨਾ ਨੇ ਕਾਫੀ ਰੋਸ ਜਤਾਇਆ ਕਿ ਉਹਨਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਦੀ ਮਾਫੀ ਮੰਗਣ

ਤੇ ਦੂਜੇ ਪਾਸੇ ਭਗਵੰਤ ਦੇ ਹੱਕ ਉਹਨਾ ਦੇ ਐਮ ਐਲ ਦਾ ਕਹਿਣਾ ਹੈ ਕਿ ਜੋ ਜੱਤੇਦਾਰ ਨੂੰ ਟਵੀਟ ਕੀਤਾ ਕਿ ਮੰਾਰੀ ਨੇ ਕੁੱਝ ਗਲਤ ਨਹੀ ਕਿਹਾਧਰਮ ਤੇ ਰਾਜਨੀਤੀ ਦੋਵੇ ਵੱਖੋ ਵੱਖਰੇ ਨੇ ਧਰਮ ਆਪਣਾ ਕੰਮ ਕਰਦੇ ਨੇ ਤੇ ਰਾਜਨੀਤੀ ਆਪਣਾ ਪਰ ਅਸੀ ਪੰਜਾਬ ਦਾ ਮਾਹੌਲ ਨਹੀ ਖਰਾਬ ਹੀ ਹੋਣ ਦੇਣਾ ਤੇ ਜੱਥੇਦਾਰ ਤਾ ਬਾਦਲਾ ਦੇ ਹੱਥ ਹੀ ਚੜੇ ਹੋਏ ਨੇ ਤੇ ਜੋ ਪੁਤਲਾ ਫੂਕਿਆਂ ਗਿਆ ਹੈ ਉਹ ਵੀ ਅਕਾਲੀ ਦੀ ਅਗਵਾਈ ਚ ਹੀ ਫਕਿਆਂ ਗਿਆਂ ਹੇ

See also  ਭਾਈ ਅੰਮ੍ਰਿਤਪਾਲ ਦੇ ਹੱਕ ਚ ਵੀਲ ਚੇਅਰ ਤੇ ਗੁਰਦਾਸਪੁਰ ਤੋਂ ਪਹੁੰਚਿਆ ਅਪਾਹਜ ਨੋਜਵਾਨ