ਖਬਰ ਸ਼ਿਵ ਸੈਨਾ ਦੇ ਨੇਤਾ ਅੰਮਿਤ ਅਰੌੜਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਦੇ ਮੁਹਲੇ ਦੇ ਵਿਚ ਆਕੇ ਸ਼ਰਿਆਮ ਕਿਸੇ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਉਹਨਾਂ ਨੂੰ ਬੰਬ ਨਾਲ ਉਡਾ ਦੇਣਗੇ …..

ਜਣਾਕਾਰੀ ਦਿੰਦੇ ਹੋਏ ਅੰਮਿਤ ਅਰੌੜਾ ਦਾ ਕਹਿਣਾ ਹੈ ਕਿ ਉਹ ਮੰਦਿਰ ਗਏ ਹੋਏ ਸੀ ਤੇ ਮੁਹਲੇ ਵਾਸੀਆਂ ਦੇ ਵਲੋਂ ਉਸਨੂੰ ਕਾਬੂ ਕਰ ਕੇ ਥਾਣੇ ਦੇ ਵਿਚ ਲਿਜਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਤੇ ਉਹਨਾਂ ਨੂੰ ਸ਼ਰਿਆਮ ਧਮਕੀਆਂ ਦਿੱੀਆਂ ਗਈਆਂ ਅਸੀ ਸ਼ੇਰ ਹਾਂ ਕਿਸੇ ਤੋਂ ਨਹੀ ਡਰਦੇ …. ਤੇ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ
Related posts:
ਗੁਰਤੇਜ ਸਿੰਘ ਪੰਨੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ: ਰਾਜਾ ਵੜਿੰਗ
ਸਾਨੀਪੁਰ ਨਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ
ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਨਹੀਂ ਹੋਈ ਰਿਹਾਈ
ਜੀਰਾ ਵਿੱਚ ਸਰੇਆਮ ਵਿਕ ਰਹੇ ਨਸ਼ੇ ਨੂੰ ਲੈਕੇ ਕਿਸਾਨ ਜੱਥੇਬੰਦੀ ਨੇ ਡੀਐਸਪੀ ਦੇ ਦਫਤਰ ਦੇ ਬਾਹਰ ਲਗਾਇਆ ਧਰਨਾ