ਸ਼ਰਾਬ ਪੀਦੇ ਕੈਦੀ ਅਤੇ ਪੁਲਿਸ ਅਧਿਕਾਰੀ ਦੀ ਵੀਡਿਓ ਵਾਇਰਲ

ਨਸ਼ਾ ਤਸਕਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਉਹਨਾ ਨਸ਼ਾ ਤਸਕਰਾਂ ਨੂੰ ਰੋਕਿਆ ਜਾਵੇਂ ਪਰ ਜਲੰਧਰ ਤੋ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਖੁਦ ਪੁਲਿਸ ਅਧਿਕਾਰੀ ਆਪਣੇ ਕੈਦੀ ਨਾਲ ਸ਼ਾਰਬ ਪੀ ਰਿਹਾ ਹੈ ਤੇ ਕੈਦੀ ਦੇ ਹੱਥਕੜ੍ਹੀਆਂ ਲੱਗੀਆ ਹੋਈਆਂ ਨਜ਼ਰ ਆ ਰਹੀਆ ਨੇ ਜਿਸ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਤੇ ਉੱਥੇ ਹੀ ਸਾਰੀ ਜਾਣਕਾਰੀ ਜਲੰਧਰ ਦੇ ਇੰਚਾਰਜ ਨੂੰ ਦਿੱਤੀ ਗਈ ਤੇ ਉਹਨਾ ਕਹਿਣਾ ਹੈ ਕਿ ਇਹ ਵੀਡਿਓ ਬਾਰੇ ਉਹਨਾਂ ਨੂੰ ਨਹੀ ਪਤਾ।

ਨਸ਼ਾ ਤਸਕਰ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਜੋ ਰੁਕਣ ਦਾ ਨਾਮ ਹੀ ਨਹੀ ਲੈ ਰਹੇ ਪਰ ਸਰਕਾਰ ਅਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਇਹਨਾਂ ਤੇ ਸ਼ਿਕੰਜ਼ਾ ਰੋਕਿਆ ਜਾਵੇ ਪਰ ਕਿਤੇ ਨਾ ਕਿਤੇ ਕੁੱਝ ਪੁਲਿਸ ਅਧਿਕਾਰੀ ਇਸ ਅਹੁਦੇ ਦਾ ਨਾਮ ਖਰਾਬ ਕਰ ਦੇਂਦੇ ਨੇ ਤੇ ਉੱਥੇ ਹੀ ਜਲੰਧਰ ਦੇ ਬੱਸ ਸਟੈਂਡ ਤੋਂ ਇੱਕ ਪੁਲਿਸ ਅਧਿਕਾਰੀ ਦੀ ਆਪਣੇ ਕੈਦੀ ਨਾਲ ਸ਼ਰਾਬ ਪੀਦਿਆਂ ਦੀ ਵੀਡਿੲ ਕਾਫੀ ਵਾਇਰਲ ਹੁੰਦੀ ਹੋਈ ਦਿਖਾ ਦੇ ਰਹੀ ਹੈ।

post by parmvir singh

See also  ਭਗਵੰਤ ਮਾਨ ਤੋਂ ਰੁੱਸਿਆ ਕੇਜਰੀਵਾਲ, ਆਹੁਦੇ ਤੋ ਹਟਾਉਣ ਦੀ ਤਿਆਰੀ?