ਸ਼ਰਾਬ ਪੀਂਦੇ ਕੈਦੀ ਤੇ ਪੁਲਿਸ ਅਧਿਕਾਰੀ ਦੀ ਵੀਡਿਓ ਵਾਇਰਲ

ਨਸ਼ਾ ਤਸਕਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਉਹਨਾ ਨਸ਼ਾ ਤਸਕਰਾਂ ਨੂੰ ਰੋਕਿਆ ਜਾਵੇਂ ਪਰ ਜਲੰਧਰ ਤੋਂ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਖੁਦ ਪੁਲਿਸ ਅਧਿਕਾਰੀ ਆਪਣੇ ਕੈਦੀ ਨਾਲ ਸ਼ਾਰਬ ਪੀ ਰਿਹਾ ਹੈ ਤੇ ਕੈਦੀ ਦੇ ਹੱਥਕੜ੍ਹੀਆਂ ਲੱਗੀਆ ਹੋਈਆਂ ਨਜ਼ਰ ਆ ਰਹੀਆ ਨੇ ਜਿਸ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ

ਉੱਥੇ ਹੀ ਸਾਰੀ ਜਾਣਕਾਰੀ ਜਲੰਧਰ ਦੇ ਇੰਚਾਰਜ ਨੂੰ ਦਿੱਤੀ ਗਈ ਤੇ ਉਹਨਾ ਕਹਿਣਾ ਹੈ ਕਿ ਇਹ ਵੀਡਿਓ ਬਾਰੇ ਉਹਨਾਂ ਨੂੰ ਨਹੀ ਪਤਾ ਇਹ ਵੀਡਿਓ ਜਲੰਧਰ ਤੇ ਲੁਧਿਆਣੇ ਦੀ ਹੈ ਇਸ ਬਾਰੇ ਅਜੇ ਪੜਤਾਲ ਕੀਤੀ ਜਾ ਰਹੀ ਹੈ।

See also  ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸੇਵਾਦਾਰ ‘ਤੇ ਤਾਣਿਆ ਪਿਸਤੌਲ