ਨਸ਼ਾ ਤਸਕਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਉਹਨਾ ਨਸ਼ਾ ਤਸਕਰਾਂ ਨੂੰ ਰੋਕਿਆ ਜਾਵੇਂ ਪਰ ਜਲੰਧਰ ਤੋਂ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਖੁਦ ਪੁਲਿਸ ਅਧਿਕਾਰੀ ਆਪਣੇ ਕੈਦੀ ਨਾਲ ਸ਼ਾਰਬ ਪੀ ਰਿਹਾ ਹੈ ਤੇ ਕੈਦੀ ਦੇ ਹੱਥਕੜ੍ਹੀਆਂ ਲੱਗੀਆ ਹੋਈਆਂ ਨਜ਼ਰ ਆ ਰਹੀਆ ਨੇ ਜਿਸ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ

ਉੱਥੇ ਹੀ ਸਾਰੀ ਜਾਣਕਾਰੀ ਜਲੰਧਰ ਦੇ ਇੰਚਾਰਜ ਨੂੰ ਦਿੱਤੀ ਗਈ ਤੇ ਉਹਨਾ ਕਹਿਣਾ ਹੈ ਕਿ ਇਹ ਵੀਡਿਓ ਬਾਰੇ ਉਹਨਾਂ ਨੂੰ ਨਹੀ ਪਤਾ ਇਹ ਵੀਡਿਓ ਜਲੰਧਰ ਤੇ ਲੁਧਿਆਣੇ ਦੀ ਹੈ ਇਸ ਬਾਰੇ ਅਜੇ ਪੜਤਾਲ ਕੀਤੀ ਜਾ ਰਹੀ ਹੈ।
Related posts:
ਸ਼ਹੀਦੀ ਸਭਾ ਦੌਰਾਨ ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ
ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ
ਭਾਈ ਅਮ੍ਰਿਤਪਾਲ ਸਿੰਘ ਦਾ ਪੁਤਲਾ ਫੂਕਣ ਆਏ ਸ਼ਿਵ ਸੈਨਿਕਾਂ ਨੂੰ ਪੁਲੀਸ ਨੇ ਲਿਆ ਹਿਰਾਸਤ ਵਿੱਚ
ਚੰਡੀਗੜ੍ਹ ਯੂਨੀਵਰਸਿਟੀ ਸਕੈਂਡਲ ਦੀ ਜਾਂਚ ਲਈ SIT ਦਾ ਗਠਨ, ਮਹਿਲਾ ਟੀਮ ਦਾ ਗਠਨ ।