ਵੱਡੀ ਖ਼ਬਰ: ਪੰਜਾਬ ਨੂੰ ਮਿਲਿਆ ਨਵਾਂ AG, ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਹੋਣਗੇ ਪੰਜਾਬ ਦੇ ਨਵੇਂ AG

ਚੰਡੀਗੜ੍ਹ: ਅੱਜ ਸਵੇਰੇ ਪੰਜਾਬ ਦੇ ਸਾਬਕਾ AG ਵਿਨੋਦ ਘਈ ਨੇ ਨਿਜੀ ਕਾਰਨਾ ਕਰਕੇ ਆਪਣਾ ਅਸਤੀਫ਼ਾਂ CM ਮਾਨ ਨੂੰ ਸੌਪ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਹੁਣ ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਨੂੰ ਪੰਜਾਬ ਦਾ ਨਵਾਂ AG ਨਿਯੁਕਤ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਬਹੁਤ ਸੀਨੀਅਰ ਵਕੀਲ ਹਨ। ਉਹ ਪੁਰਾਣੀ ਸਰਕਾਰ ਵਿਚ ਅਡੀਸ਼ਨਲ ਐਡਵੋਕੇਟ ਜਨਰਲ ਵੀ ਰਹਿ ਚੁੱਕੇ ਹਨ।

 

See also  ਹੁਲੜਬਾਜ਼ ਬਨਾਮ ਹੋਲਾ_ਮੁਹੱਲਾ