ਵਿਸ਼ਵ ਕੱਪ 2023: ਭਾਰਤ-ਆਸਟ੍ਰੇਲੀਆ ਮੈਚ ਤੋਂ ਪਹਿਲਾ ਭਾਰਤੀ ਟੀਮ ਨੂੰ ਵੱਡਾ ਝੱਟਕਾ, ਇਸ ਖਿਡਾਰੀ ਨੂੰ ਹੋਇਆ ਡੇਂਗੂ

ਵਿਸ਼ਵ ਕੱਪ 2023: ਭਾਰਤ-ਆਸਟ੍ਰੇਲੀਆ ਵਿਚਾਕਰ ਪਹਿਲਾ ਵਿਸ਼ਵ ਕੱਪ ਮੈਚ 8 ਅਕਤੂਬਰ ਨੂੰ ਚੇਨਈ ਵਿਖੇ ਖੇਡਿਆ ਜਾਵੇਗਾ। ਪਰ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਤੱਗੜਾਂ ਝੱਟਕਾਂ ਲੱਗੀਆਂ ਹੈ। ਦਰਅਸਲ ਭਾਰਤੀ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਡੇਂਗੂ ਨਾਲ ਪੀੜਤ ਹਨ। ਉਹ ਸ਼ਾਇਦ ਹੀ ਇਸ ਮੈਚ ਲਈ ਟੀਮ ਦਾ ਹਿੱਸਾ ਬਨਣ। ਸ਼ੁਭਮਨ ਗਿੱਲ ਇਸ ਸਮੇਂ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਹਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਹੁਣ ਵਿਕਟ-ਕੀਪਰ ਇਸ਼ਾਨ ਕਿਸ਼ਨ ਸਲਾਮੀ ਬੱਲੇਬਾਜੀ ਦਾ ਕਮਾਨ ਸੰਭਾਲ ਸੱਕਦੇ ਹਨ।

 

See also  ਕਿਸਾਨਾਂ ਕਣਕ ਤੇ ਲਗਾਏ ਵੈਲਿਊ ਕਟ ਦਾ ਵਿਰੋਧ ਵਿੱਚ 18 ਅਪ੍ਰੈਲ ਨੂੰ ਰੋਕਣਗੇ ਰੇਲਾਂ