ਵਧਾਈ ਮੰਗਣ ਦੀ ਵੰਡ ਨੂੰ ਲੈਕੇ ਮਹੰਤਾਂ ਦੀਆਂ ਦੋ ਧਿਰਾਂ ਵਿੱਚ ਹੋਇਆ ਝਗੜਾ

ਮਾਮਲਾ ਬਟਾਲੇ ਤੋਂ ਸਾਮਣੇ ਆਇਆ ਜਿਥੇ ਮਹੰਤਾਂ ਦੇ 2 ਧਿਰਾਂ ਵਿੱਚ ਵਧਾਈ ਦੇ ਇਲਾਕੇ ਦੀ ਵੰਡ ਨੂੰ ਲੈਕੇ ਹੋਇਆ ਝਗੜਾ ਹੁੰਦਾ ਹੈ, ਦੋਵਾਂ ਧਿਰਾਂ ਨੇ ਇੱਕ ਦੂਜੇ ਉੱਤੇ ਨਕਲੀ ਮਹੰਤ ਦੇ ਲਾਏ ਆਰੋਪ ਅਤੇ ਮਾਮਲਾ ਪੁਲਿਸ ਕੋਲ ਪੁਹੰਚਿਆ ਹੈ ਅਤੇ ਕੋਲ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਘਰ ਭੇਜ ਦਿੱਤਾ।

ਇੱਕ ਧਿਰ ਨੇ ਦੱਸਿਆ ਕਿ ਅਸੀ ਬਟਾਲੇ ਰਹਿੰਦੇ ਹਾਂ ਅਤੇ ਸਾਡਾ ਇਲਾਕਾ ਬਟਾਲਾ ਹੀ ਹੈ ਪਰ ਇਹ ਪਿੰਡ ਡਡਵਾਂ ਤੋਂ ਆਕੇ ਵਧਾਈ ਮੰਗਦੇ ਹਨ ਜੋ ਕਿ ਅਸੀ ਇਹਨਾਂ ਨੂੰ ਰੋਕਦੇ ਹਾਂ ਤਾਂ ਇਹ ਅਗੋ ਮਾਰਨ ਦੀਆਂ ਧਮਕੀਆਂ ਲਾਉਂਦੇ ਹਨ | ਮਹੰਤ ਨੇ ਕਿਹਾ ਜਿਸਦੇ ਲਈ ਇਹ ਕਹਿ ਰਹੇ ਹਨ ਕਿ ਉਹ ਨਕਲੀ ਮਹੰਤ ਹੈ ਉਸਨੂੰ ਬਣਾਇਆ ਕਿਸਨੇ ਹੈ ਇਹਨਾਂ ਨੇ ਹੀ ਬਣਾਇਆ ਹੈ ਅਤੇ ਉਹ ਸਾਡੀ ਟੋਲੀ ਨਾਲ ਵਧਾਈ ਮੰਗਨ ਜਾਂਦਾ ਹੈ ਜਿਸ ਕਰਕੇ ਇਹ ਸਾਡੇ ਨਾਲ ਜਾਣਬੁਝ ਕੇ ਝਗੜ ਰਹੇ ਹਨ ਅਸੀ ਤਾਂ ਜਨਮ ਤੋਂ ਜੋ ਇਸ ਤਰਾਂ ਦੇ ਬੱਚੇ ਹੁੰਦੇ ਹਨ ਉਹਨਾਂ ਨੂੰ ਲੈਕੇ ਜਾਂਦੇ ਹਾਂ ਅਤੇ ਉਹਨਾਂ ਦੀ ਪਰਵਰਿਸ਼ ਕਰਦੇ ਹਾਂ ਇਥੋਂ ਤੱਕ ਸਾਡੇ ਵਲੋਂ ਗਰੀਬ ਧੀਆਂ ਨੂੰ ਪੜ੍ਹਾਇਆ ਜਾਂਦਾ ਹੈ ਉਹਨਾਂ ਦਾ ਵਿਆਹ ਕੀਤਾ ਜਾਂਦਾ ਹੈ| 

kiner

ਜਿਸ ਮਹੰਤ ਉੱਤੇ ਨਕਲੀ ਮਹੰਤ ਦੇ ਆਰੋਪ ਲਾਏ ਗਏ ਉਸਨੇ ਕਿਹਾ ਤਿਤਲੀ ਮਹੰਤ ਜਿਸ ਕੋਲ ਮੈਂ ਰਹਿੰਦਾ ਸੀ ਉਸਨੇ ਮੈਨੂੰ ਕੋਲ੍ਡ ਡਰਿੰਕ ਵਿਚ ਕੋਈ ਨਸ਼ੀਲੀ ਚੀਜ ਦੇਕੇ ਮੇਰਾ ਲਿੰਗ ਬਦਲਾਇਆ ਸੀ ਹੈ ਮੈਂ ਲੜਕਾ ਸੀ ਪਰ ਹਾਰਮੋਨਸ ਲੜਕੀਆਂ ਦੇ ਸੀ | ਉਸਨੇ ਕਿਹਾ ਲਿੰਗ ਬਦਲਣ ਤੋਂ ਬਾਅਦ ਮੈਂ ਬਟਾਲੇ ਨਿਸ਼ਾ ਮਹੰਤ ਦੀ ਟੋਲੀ ਨਾਲ ਜਾਣਾ ਸ਼ੁਰੂ ਕਰ ਦਿੱਤਾ ਜੋ ਤਿਤਲੀ ਮਹੰਤ ਕੋਲੋ ਬਰਦਾਸ਼ਤ ਨਹੀਂ ਹੋ ਰਿਹਾ ਜਿਸ ਕਰਕੇ ਇਹਨਾਂ ਵਲੋਂ ਹੁਣ ਨਕਲੀ ਦਾ ਢੰਡੋਰਾ ਦਿੱਤਾ ਜਾ ਰਿਹਾ ਪਰ ਬਣਾਇਆ ਤਾਂ ਇਹਨਾਂ ਨੇ ਹੀ ਹੈ ਨਾ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਉਸਦੇ ਜੁਮੇਵਾਰ ਤਿਤਲੀ ਅਤੇ ਮੰਜ਼ਿਲੀ ਮਹੰਤ ਹੀ ਹੋਣਗੇ |

See also  ਅੰਮ੍ਰਿਤਪਾਲ ਸਿੰਘ ਦੇ ਕਥਿਤ ਸਾਥੀ ਜੋਗਾ ਸਿੰਘ ਗ੍ਰਿਫਤਾਰ
kiner

 ਦੂਜੇ ਪਾਸੇ ਦੂਜੀ ਧਿਰ ਦੇ ਮੰਜ਼ਿਲੀ ਮਹੰਤ ਨੇ ਕਿਹਾ ਅਸੀਂ ਕਿਸੇ ਦਾ ਲਿੰਗ ਨਹੀਂ ਬਦਲਾਇਆ ਇਹਨਾਂ ਨੇ ਖੁਦ ਹੀ ਬਦਲਾਇਆ ਹੈ ਗੱਲ ਇਲਾਕੇ ਵਿੱਚੋ ਵਧਾਈ ਮੰਗਨ ਦੀ ਹੈ ਉਹ ਮੇਰੀ ਭੈਣ ਮੰਗਦੀ ਹੈ ਮੈਂ ਨਹੀਂ ਮੰਗਦੀ | 

post by parmvir singh