ਲੜਕੀ ਅਮਨਦੀਪ ਕੌਰ ਨੇ ਕੀਤੀ ਖੁਦਕੁਸ਼ੀ, ਥਾਣੇਦਾਰ ਬਿਕਰ ਸਿੰਘ ਤੇ ਲਾਏ ਦੌਸ਼

ਇਹ ਮਾਮਲਾ ਮਾਨਸਾ ਦੇ ਦਾ ਹੈ ਜਿਥੇ ਇਕ 30 ਸਾਲਾਂ ਦੀ ਲੜਕੀ ਅਮਨਦੀਪ ਨੇ ਰੇਲਗੱਡੀ ਦੇ ਨੀਚੇ ਆਕੇ ਸੁਸਾਇਡ ਕਰ ਲਿਆ ਹੈ ਤੇ ਜਿਸਦੀ ਲਾਸ਼ ਨੂੰ ਪੁਲਿਸ ਨੇ ਬਰਾਮਦ ਕੀਤਾ ਹੈ

ਲੜਕੀ ਦੇ ਪਰਿਵਾਰ ਨੇ ਦਸਿਆ ਕਿ ਉਹਨਾ ਦੀ ਲੜਕੀ ਬੂਟੀਕ ਦਾ ਕੰਮ ਕਰਦੀ ਸੀ ਦੇ ਥਾਣੇਦਾਰ ਬਿਕਰ ਸਿੰਘ ਨਾਲ ਸੰਬੰਧ ਸੀ ਤੇ ਉਹ 9 ਮਹੀਨੇ ਤੋਂ ਇਕੱਠੇ ਰਹਿ ਰਹੇ ਨੇ ਤੇ ਘਰ ਚ ਸੁਸਾਇਡ ਨੋਟ ਮਿਲਾ ਹੈ ਅਤੇ ਕੁਝ ਕਿਟਾ ਵੀ ਬਰਾਮਦ ਕੀਤੀਆ ਗਈਆ ਨੇਤੇ ਪਰਿਵਾਰ ਦਾ ਕਹਿਣਾ ਹੈ ਕਿ ਬਿਕਰ ਸਿੰਘ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ

See also  ਨਾਭਾ ਵਿਖੇ ਧਾਰਮਿਕ ਸਮਾਗਮ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ