ਲੋਕ ਸਭਾ ਨੂੰ ਲੈ ਕੇ ਪੰਜਾਬ ਭਾਜਪਾ ਦੇ ਨੇਤਾਵਾ ਵੱਲੋਂ ਮੀਟਿੰਗ ਕੀਤੀ ਗਈ ਤੇ ਵੱਖਵੱਖ ਨੇਤਾਵਾ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਜੋ ਕਾਨੂੰਨ ਵਿਵਸਥਾ ਵਿਗੜ ਗਈ ਹੈ ਉਹ ਉਸ ਚ ਸੁਧਾਰ ਕਰਨਗੇ ਤੇ ਕਿਉਕਿ ਸ਼ਰਿਆਮ ਪੰਜਾਬ ਚ ਵਪਾਰੀਆ ਦੇ ਵਲੋਂ ਫ੍ਰਿਤੀਆ ਮੰਗੀਆਂ ਜਾ ਰਹੀਆ ਨੇ ਤੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ ਪੰਜਾਬ ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਪੂਰੀ ਤਰਹਾਂ ਨਿਕਲ ਗਿਆ ਹੈ ਤੇ ਇਸ ਤੋਂ ਇਲਾਵਾ ਉਹਨਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤੋ ਲੋਕ ਪੂਰੀ ਤਰ੍ਹਾ ਖੁਸ ਨੇ ਤੇ ਲੋਕਾਂ ਵੱਲੋਂ ਪੂਰਾ ਪਿਆਰ ਦਿੱਤਾ ਗਿਆ ਮੋਦੀ ਸਰਕਾਰ ਨੰੁ ।ਤੇ 2024 ਦੀ ਆਂ ਵੋਟਾ ਚ ਉਹ ਪੂਰਾ ਯੋਗਦਾਨ ਪਾਉਣਗੇ ਤੇ ਵਿਕਾਸ ਚ ਵਾਧਾ ਹੋਵੇਗਾ ।
Related posts:
ਮਹਿਲਾ ਸਰਪੰਚ ਦੇ ਪਤੀ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਘਰ ਵਿੱਚ ਵੜ ਕੇ ਇੱਕ ਨੌਜਵਾਨ ਨੂੰ ਕੁਟਣ ਮਾਰ ਕਰਨ ਦਾ ਮਾਮਲਾ ਆਇ...
ਸੁਨੀਲ ਜਾਖੜ ਦਾ ਵੱਡਾ ਕਦਮ, 5 ਪਾਰਟੀ ਆਗੂਆਂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਬੈਂਕ ਡਕੈਤੀ ਦੇ ਦੋਸ਼ੀਆਂ ਕੋਲੋ ਇੱਕ ਹੋਰ ਬੈਂਕ ਡਕੈਤੀ ਦਾ ਮੁੱਕਦਮਾ ਕੀਤਾ ਟ੍ਰੇਸ
ਨਸ਼ੇ ਦੇ ਕਾਲੇ ਕਾਰੋਬਾਰ ਚ ਦੋ ਸਕੇ ਭਰਾ ਗ੍ਰਿਫਤਾਰ, 25 ਗ੍ਰਾਮ ਹੈਰੋਇਨ ਬਰਾਮਦ