ਨਵੀਂ ਦਿੱਲੀ: ਲਖੀਮਪੁਰ ਕਾਂਡ ਮਾਮਲੇ ‘ਚ ਬਣਾਈ ਗਈ SIT ਨੂੰ ਸੁਪਰੀਮ ਕੋਰਟ ਵੱਲੋਂ ਭੰਗ ਕਰ ਦਿੱਤਾ ਗਿਆ ਹੈ। ਇਸ ਕੇਸ ਦਾ ਟ੍ਰਾਇਲ ਫਿਲਹਾਲ ਕੋਰਟ ‘ਚ ਚੱਲ ਰਿਹਾ। ਤੁਹਾਨੂੰ ਦੱਸ ਦਈਏ ਕਿ ਇਹ SIT ਰਿਟਾਇਰਡ ਜੱਜ ਰਾਕੇਸ਼ ਕੁਮਾਰ ਦੀ ਅਗਵਾਈ ‘ਚ ਬਣੀ ਸੀ। ਲਖੀਮਪੂਰੀ ਕਾਂਡ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ SIT ਨੂੰ ਭੰਗ ਕੀਤਾ ਗਿਆ ਹੈ।