ਰੈਡੀਸਨ ਬਲੂ ਹੋਟਲ ਚ ਮਨਾਈ 10ਵੀਂ ਵਰਹੇਗੰਢ

ਰੈਡੀਸਨ ਬਲੂ ਹੋਟਲ ਐੱਮਬੀਡੀ ਲੁਧਿਆਣਾ, ਸ਼ਹਿਰ ਦੇ ਪਹਿਲੇਪੰਜ ਤਾਰਾ ਹੋਟਲ ਨੇ ਆਪਣੇ ਗੈਸਟਾਂ ਨੂੰ ਸ਼ਾਨਦਾਰ ਮਹਿਮਾਨ-ਨਿਵਾਜ਼ੀ ਅਤੇ ਬੇਮਿਸਾਲਸੇਵਾਵਾਂ ਪ੍ਰਦਾਨ ਕਰਨ ਦਾ ਇੱਕ ਦਹਾਕਾ ਪੂਰਾ ਕਰ ਲਿਆ ਹੈ ।


ਪਿਛਲੇ 10 ਸਾਲਾਂ ਵਿਚਇਹ ਹੋਟਲ ਲੁਧਿਆਣਾ ਸ਼ਹਿਰ ਵਿਚ ਇਕ ਪ੍ਰਸਿੱਧ ਮੀਲ ਪੱਥਰ ਬਣ ਗਿਆ ਹੈ ਅਤੇ ਹਰਕਦਮ ’ਤੇ ਲਗਜ਼ਰੀ ਅਤੇ ਨਵੀਨਤਮਕਾਰੀ ਗੈਸਟ ਅਨੁਭਵਾਂ ਦਾ ਇੱਕ ਪ੍ਰਤੀਕ ਬਣਗਿਆ ਹੈ ।


ਇਸ ਮਹੱਤਵਪੂਰਨ ਮੀਲ ਪੱਥਰ ਦੀ ਯਾਦ ਵਿਚ, ਰੈਡੀਸਨ ਬਲੂ ਹੋਟਲ ਐੱਮਬੀਡੀ ਲੁਧਿਆਣਾ ਨੇ ਗੈਸਟਾਂ ਅਤੇ ਸਹਿਯੋਗੀਆਂ ਲਈ ਸ਼ਾਨਦਾਰ ਜਸ਼ਨਾਂ ਦੀ ਇੱਕ ਲੜੀ ਦਾਆਗਾਜ਼ ਕੀਤਾ।ਹੋਟਲ ਦੀ 10ਵੀਂ ਵਰ੍ਹੇਗੰਢ ਮਨਾਉਣ ਲਈ ਅੰਦਰਲੇ ਗੈਸਟਾਂ ਅਤੇ ਸਰਪ੍ਰਸਤਾਂ ਲਈ ਕੇਕ ਕੱਟਣ ਦੀਰਸਮ ਦਾ ਆਯੋਜਨ ਕੀਤਾ ਗਿਆ ਅਤੇ ਅਨਾਥਾਂ ਲਈ ਸੀਐੱਸਆਰ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ।

See also  ਨਿਗਮ ਨੇ ਕੇਂਦਰੀ ਹਲਕੇ 'ਚ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ