ਰਾਜਾ ਵੜਿੰਗ ਨੇ ਸਰਕਾਰ ਤੋਂ ਸਪਸਟੀਕਰਨ ਮੰਗਿਆ

ਰਾਜਾ ਵੜਿੰਗ ਨੇ ਸਰਕਾਰ ਤੋਂ ਸਪੱਸਟੀਕਰਨ ਮੰਗਿਆ ਹੈ ਸਰਕਾਰ ਦਸੇ ਭਾਈ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਹੈ ਜਾ ਨਹੀ ਇਹ ਬਹੁਤ ਵੱਡੀ ਗੱਲ ਹੈ ਕਿ ਇੰਟਰਨੈਟ ਬੰਦ ਹੈ ਲੋਕਾਂ ਦੇ ਮਨ ਦੇ ਵਿਚ ਵਹਿਮ ਹੈ ਕਿ ਕੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਸ਼ਾਇਦ ਫੜਿਆਂ ਗਿਆ ਜਾ ਦੱਸ ਨਹੀ ਰਹੇ ਸਰਕਾਰ ਨੂੰ ਸਾਹਮਣੇ ਆਉਣਾ ਚਾਹੀਦਾ ਹੇੈ ਤੇ ਇਹ ਬਹੁਤ ਵੱਡੀ ਨਾਲਾਈਕੀ ਹੈ ਤੇ ਸਰਕਾਰ ਨੂੰ ਸੋਚਣ ਦੀ ਲੋੜ ਹੈ ਤੇ ਪੰਜਾਬ ਦਾ ਕਾਫੀ ਨੁਕਸਾਨ ਦੇਖਣ ਨੂੰ ਮਿਲੇਗਾ ਤੇ ਜੇ ਸਰਕਾਰ ਨੂੰ ਨਹੀ ਸਮਝ ਆ ਰਿਹਾ ਤਾ 4 ਸਲਾਹਕਾਰ ਰੱਖਲੋਂ ਬੇਸ਼ਕ ਅਸੀ ਕਾਗਰਸੀ ਹਾਂ ਪਰ ਪਹਿਲਾ ਅਸੀ ਪੰਜਾਬੀ ਹਾਂ ਤੇ ਅਸੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਹਾਂ

See also  BIG BREAKING ਜੱਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ