ਫਿਰੋਜ਼ਪੁਰ ਛਾਉਣੀ ਵਿੱਚ ਪੈਦੇ ਗਵਾਲਟੋਲੀ ਦੇ ਰਹਿਣ ਵਾਲੇ ਿੲੱਕ ਨੌਜਵਾਨ ਵਿੱਕੀ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ, ਮਿਲੀ ਜਾਣਕਾਰਿ ਤੋ ਪਤਾ ਲੱਗਿਆ ਹੇ ਕਿ ਵਿੱਕੀ ਆਪਣੇ 4 ਦੋਸਤਾਂ ਨਾਲ ਮਿਲ ਕੇ ਨਹਿਰ ਵਿੱਚੋ ਮੱਛੀ ਫੜਣ ਲਈ ਗਏ ਸੀ ਅਤੇ ਵਿੱਕੀ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਅਤੇ ਗੋਤਾਖੋਰਾਂ ਨੇ ਕੜੀ ਮਿਹਨਤ ਤੋ ਬਾਅਦ ਲਾਸ਼ ਨੂੰ ਨਹਿਰ ਵਿੱਚੋ ਬਾਹਰ ਕੱਢਿਆ।
ਦੂਜੇ ਪਾਸੇ ਜਦੋ ਵਿੱਕੀ ਦੇ ਪਰਿਵਾਰਿਕ ਮੈਂਬਰ ਅਤੇ ਖਾਸਕਰ ਵਿੱਕੀ ਦੀ ਪਤਨੀ ਨੇ ਦੱਸਿਆ ਕਿ ਵਿੱਕੀ ਹਰ ਵਾਰ ਮੱਛੀ ਫੜਨ ਜਾਦਾ ਸੀ ਕੲੀ ਵਾਰ ਸ਼ਰਾਬ ਵੀ ਪੀ ਲੈਂਦਾ ਸੀ ਅਤੇ ਉਨਾਂ ਨੇ ਦੱਸਿਆ ਕਿ ਜੋ ਦੋਸਤ ਨਾਲ ਸੀ ਉਨਾਂ ਵਿੱਚੋ ਿੲੱਕ ਦੋਸਤ ਨਾਲ ਝਗੜਾਂ ਹੋ ਗਿਆ ਸੀ ਪੁਲਿਸ ਨੇ ਸ਼ੱਕ ਦੇ ਆਧਾ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਧਾਰਾ 174 ਦੇ ਅਧੀਨ ਮਾਮਲਾ ਦਰਜ਼ ਕਰ ਲਿਆ ਹੈ, ਤਫਤੀਸ਼ ਦੌਰਾਨ ਜਿਸ ਦਾ ਨਾਮ ਸਾਹਮਣੇ ਆਵੇਗਾ ਬਣਦੀ ਕਾਰਵਾਈ ਕੀਤੀ ਜਾਵੇਗੀ।
Related posts:
ਕੈਂਸਰ ਦੇ ਸੰਬੰਧ 'ਚ ਸਿਹਤ ਵਿਭਾਗ ਵੱਲੋਂ ਫਿੱਟ ਬਾਇਕਰਸ ਕਲੱਬ ਦੇ ਸਹਿਜ਼ੋਗ ਨਾਲ ਇੱਕ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕ...
ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਨਸ਼ਿਆ ਨੂੰ ਲੈ ਕੇ ਕਹਿ ਵੱਡੀ ਗੱਲ, ਤੁਸੀ ਵੀ ਸੁਣੋ
ਗੁਰਦੁਆਰਿਆਂ ਅਤੇ ਮਸਜਿਦਾਂ ਤੇ ਵਿਵਾਦਤ ਬਿਆਨ ਦੇਣ ਵਾਲੇ ਸੰਦੀਪ ਦਾਇਮਾ ਨੂੰ ਬੀਜੇਪੀ ਨੇ ਪਾਰਟੀ 'ਚੋਂ ਦਿਖਾਇਆ ਬਾਹਰ ਦਾ ਰ...
ਜੰਡਿਆਲਾ ਗੁਰੂ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆ ਗੋਲੀ+ਆ, 1 ਗੈਂਗਸਟਰ ਢੇਰ, 1 ਪੁਲਿਸ ਮੁਲਾਜ਼ਮ ਜ਼ਖਮੀ