ਕੁਲਦੀਪ ਸਿੰਘ ਧਾਲੀਵਾਲ ਵਲੋਂ ਕਾਨਫਰੰਸ ਕੀਤੀ ਗਈ ਹੈ ਉਸਦੇ ਵਿਚ ਉਹਨਾਂ ਨੇ ਦਸਿਆ ਕਿ ਅਜਨਾਲਾ ਘਟਨਾ ਤੋਂਬਾਦ ਜਿਸ ਤਰਹਾਂ ਭਗਵੰਤ ਮਾਨ ਨੇ ਮਜੀਠਿਆ ਹੈ ਮੈ ਉਹਨਾਂ ਨੂੰ ਵਧਾਈ ਦਿੰਦਾ ਹਾਂ ਕਿ ਉਹਨਾਂ ਪੰਜਾਬ ਦੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਹੀ ਦਿਤਾ ਤੇ ਪੰਜਾਬ ਦੇ ਵਿਛ ਜ ਿਬੀਤੇ ਦਿਨਾਂ ਚ ਮਾਹੌਲ ਖਰਾਬ ਹੋ ਰਿਹਾ ਸੀ ਕਿ ਸਥਿਤੀ ਨੂੰ ਕਿਸ ਤਰਹਾਂ ਕੰਟਰੋਲ ਕੀਤਾ ਜਾਵੇਗਾ ਜਿਸ ਤਰਹਾਂ ਕੀਤਾ ਹੈ ਇਸ ਗੱਲ ਚ ਲੋਕ ਖੁਸ਼ ਨੇ ਤੇ ਇਹ ਗੱਲ ਸਪਸਟ ਹੋ ਚੁਕੀ ਹੈ ਕਿ ਜੋ ਵੀ ਬੰਦਾ ਪੰਜਾਬ ਦੇ ਮਾਹੌਲ ਖਰਾਬ ਕਰੇਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਅੱਜ ਦੀ ਨੌਜਵਾਨ ਪੀੜੀ ਨੂੰ ਬੰਦੂਕਾ ਦੀ ਨਹੀ ਲੈਪਟੋਪਾਂ ਦੀ ਲੌੜ ਹੈ ਜਿੰਨੀ ਵੀ ਵਿਕਾਸ ਭਗਵੰਤ ਮਾਨ ਕਰ ਰਹੇ ਨੇ ਉਹਨਾਂ ਕੋਈ ਨਹੀ ਕਰ ਸਕੇ ਇਹ ਪਹਿਲਾ ਵਾਰੀ ਪੰਜਾਬ ਚ ਹੋਇਆਂ ਹੈ ਜੋ ਵੀ ਹੋਇਆਂ ਹੈ ਬਹੁਤ ਚੰਗਾ ਹੈ
Related posts:
ਆਬਕਾਰੀ ਤੇ ਕਰ ਵਿਭਾਗ ਵੱਲੋਂ ਅੰਮ੍ਰਿਤਸਰ 'ਚ ਗੈਰ-ਕਾਨੂੰਨੀ ਸ਼ਰਾਬ ਬਣਾਉਣ ਵਾਲੇ ਯੂਨਿਟ 'ਤੇ ਵੱਡੀ ਕਾਰਵਾਈ: ਹਰਪਾਲ ਸਿੰਘ...
ਲਵਪ੍ਰੀਤ ਤੂਫਾਨ ਜੇਲ੍ਹੋਂ ਆਇਆ ਬਾਹਰ
ਚੇਅਰਮੈਨ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਢਿੱਲੋਂ ਲੱਕੜੀ ਵਪਾਰੀਆਂ ਨੂੰ ਮੁਲਾਕਾਤ ਦੌਰਾਨ ਸਰਕਾਰੀ ਨੀਤੀਆਂ ਦੀ ਜਾਣਕਾਰੀ ਦ...
ਕਿਵੇਂ ਮਨਾਉਂਦੇ ਨੇ ਪੰਜਾਬੀ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਲੋਹੜੀ ਦਾ ਤਿਉਹਾਰ?