ਮੋਗਾ ਵਿਖੇ ਸੁਨਿਆਰੇ ਦੇ ਕਤਲ ਨੂੰ ਲੈ ਕੇ ਰੋਸ ਪ੍ਰਦਸ਼ਨ

ਮੋਗਾ: ਮੋਗਾ ਵਿੱਚ ਚੋਰਾਂ ਨੇ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਸਾਰਾ ਸੋਨਾ ਲੁੱਟ ਕੇ ਲੈ ਗਏ। ਇਸ ਵਾਰਦਾਤ ਤੋਂ ਬਾਅਦ ਬਠਿੰਡਾ ਦੇ ਸੁਨਿਆਰੇ ਦੁਕਾਨਦਾਰਾ ਨੇ ਇੱਕਠ ਕਰ ਕੇ ਪੰਜਾਬ ਪੁਲਿਸ ਖਿਲਾਫ ਧਰਨਾ ਲਾ ਦਿੱਤਾ।

ਦੁਕਾਨਦਾਰਾ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਨੂੰ ਘੱਟੋ-ਘੱਟ 5 ਕਰੋੜ ਰੁਪਏ ਦੀ ਸਹਾਇਤਾਂ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ ਤੇ ਦੁਕਾਨਦਾਰਾ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਫੜ ਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਜੇਕਰ ਇਹ ਕੰਮ ਜਲਦੀ ਨਾ ਕੀਤਾ ਗਿਆ ਤਾ ਸਰਕਾਰ ਖਿਲਾਫ਼ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਦੁਕਾਨਦਾਰਾ ਨੇ ਕਿਹਾ ਕੀ ਜਦੋ ਦੀ ਆਮ ਆਦਮੀ ਦੀ ਸਰਕਾਰ ਬਣੀ ਹੈ ਸੂਬੇ ਅੰਦਰ ਅਮਨ ਕਾਨੂੰਨ ਨਾਮ ਦੀ ਕੋਈ ਚੀਜ ਨਹੀ ਰਹੀ ਸ਼ਰੇਆਮ ਗੈਂਗਸਟਰ ਗੋਲੀਆ ਚਲਾਕੇ ਕਤਲ ਕਰ ਦਿੰਦੇ ਹਨ ਸਰਕਾਰ ਿੲਸ ਵੱਲ ਧਿਆਨ ਦੇਵੇ।

See also  ਵਿਜੀਲੈਂਸ ਬਿਊਰੋ ਵੱਲੋਂ ਡਾਕਟਰ, ਉਸ ਦੇ ਸਹਾਇਕ ਸਮੇਤ ਤਿੰਨ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ