ਮੋਗਾ ‘ਚ ਕੱਬਡੀ ਖਿਡਾਰੀ ਤੇ ਫਾਇਰਿੰਗ ਕਰਨ ਵਾਲੇ ਦੋ ਮੂਲਜ਼ਮ ਪੁਲਿਸ ਅੜੀਕੇ, 5 ਦੀ ਭਾਲ ਜਾਰੀ

ਮੋਗਾ: ਮੋਗਾ ‘ਚ ਕੱਬਡੀ ਖਿਡਾਰੀ ਤੇ ਫਾਇਰਿੰਗ ਕਰਨ ਵਾਲੇ ਦੋ ਮੂਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਬਾਕਿ 5 ਹੋਰ ਫ਼ਰਾਰ ਚੱਲ ਰਹੇ ਮੂਲਜ਼ਮਾਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਕੁਝ ਅਣਪਛਤਾੀਆਂ ਵੱਲੋਂ ਕੱਬਡੀ ਖਿਡਾਰੀ ਹਰਵਿੰਦਰ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਜਿਸ ਨੂੰ ਜ਼ਖਮੀ ਹਾਲਾਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

 

See also  ਜੰਤਰ ਮੰਤਰ 'ਤੇ ਉਲੰਪਿਕ ਜੇਤੂਆਂ ਦਾ ਪ੍ਰਦਰਸ਼ਨ ਵਿਨੇਸ਼ ਫੋਗਾਟ ਨੇ ਜਿਨਸੀ ਸ਼ੋਸ਼ਣ ਦੇ ਲਗਾਏ ਦੋਸ਼