ਮੁਹੱਲਾ ਨਿਵਾਸੀਆਂ ਵੱਲੋਂ ਨੌਜਵਾਨਾਂ ਦੀਆਂ ਗੇੜੀਆਂ ਨੂੰ ਲੈ ਕੇ ਹੋਏ ਦੁੱਖੀ ਤੇ ਪ੍ਰਸ਼ਾਸ਼ਨ ਖਿਲਾਫ ਜਤਾਇਆ ਰੋਸ

ਸੰਗਰੂਰ ਸੈਕਟਰ 17 ਦੇ ਮੁਹੱਲਾ ਨਿਵਾਸੀ ਹੋਏ ਭੂੰਡ ਆਸ਼ਿਕ਼ਾ ਦੀਆ ਗੇੜਿਆ ਤੋ ਪਰੇਸ਼ਾਨ ,ਕਿਹਾ ਅਸੀਂ ਹਾਰਟ ਦੇ ਮਰੀਜ ਹੈ ਮੁੰਡੇ ਬੁਲਟ ਦੇ ਪਟਾਕੇ ਪਾਂਕੇ ਸਾਡੇ ਪਾਉਂਦੇ ਹੌਲ, ਅਸੀਂ ਪਰੇਸ਼ਾਨ ਹੋ ਚੁੱਕੇ ਹੈ ਪੁਲਿਸ ਪ੍ਰਸ਼ਾਸਨ ਤੋ ਕਿ ਇਹਨਾਂ ਭੂੰਡ ਆਸ਼ਕਾ ਤੇ ਲਗਾਮ ਖਿੱਚਣ ਦੀ ਮੰਗ ,,ਮਹੁਲਾਂ ਨਿਵਸੀਆਂ ਵਲੋਂ ਆਸਕਾ ਦੀਆਂ ਗੇੜੀਆਂ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ ਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਜਾਣਕਾਰੀ ਵਜੋ ਦਸ ਦਈਏ ਕਿ ਮੱਹਲਾ ਨਿਵਾਸੀਆਂ ਨੇ ਕਿਹਾ ਕਿ ਅਜ ਕਲ ਦੇ ਨੌਜਵਾਨਾ ਵੱਲੋ ਦਿਨ ਰਾਤ ਗੱਡੀਆਂ ਤੇ ਮੋਟਰਸਾਈਕਲਾ ਤੇ ਗੇੜੀਆਂ ਲਾਈਆਂ ਜਾਦੀਆਂ ਨੇ ਬੂਲਟਾ ਦੇ ਪਟਾਕੇ ਵੀ ਬਜਾਏ ਜਾਦੇ ਨੇ ਤੇ ਮਹੁਲੇ ਚ ਆਕੇ ਅਸਲੀਲ ਹਰਕਤਾ ਵੀ ਕਰਦੇ ਨੇ ਤੇ ਸਰਿਆਮ ਆਸ਼ਕੀ ਕੀਤੀ ਜਾਦੀ ਹੈ

ਜਿਸਦੇ ਚਲਦੇ ਕਾਫੀ ਵਾਰੀ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਤੇ ਉਥੇ ਹੀ ਮਹੁਲਾ ਨਿਵਾਸੀਆਂ ਵੱਲੋਂ ਅਸਲੀਲ ਹਰਕਤਾ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।

See also  ਸੁਲਤਾਨਪੁਰ ਲੋਧੀ ’ਚ ਛਾਉਣੀ ਨਿਹੰਗ ਸਿੰਘਾਂ ਅੰਦਰ ਵਾਪਰੀ ਘਟਨਾ ਮੰਦਭਾਗੀ- ਐਡਵੋਕੇਟ ਧਾਮੀ