ਮਾਨ ਸਰਕਾਰ ਦਾ ਇਕ ਹੋਰ ਸ਼ੰਲਾਘਾਂ ਯੋਗ ਕਦਮ, 2 ਟੋਲ ਪਾਲਜ਼ੇ ਰਾਤੋ-ਰਾਤ ਕੀਤੇ ਬੰਦ

ਫਾਜ਼ਿਲਕਾ: ਪੰਜਾਬ ‘ਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋ ਤੋਂ ਹੀ ਲਗਾਤਾਰ ਟਪਲ ਪਲਾਜ਼ਿਆ ਤੇ ਤਾਲੇ ਲੱਗਣਾ ਸ਼ੁਰੂ ਹੋ ਗਿਆ ਹੈ। ਹੁਣ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ ਉਤੇ ਦੋ ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ।

ਪੰਜਾਬ ਦੇ ਵਿੱਚ ਹੋਈ ਵੱਡੀ ਵਾਰਦਾਤ !’ਆਪ’ ਲੀਡਰ ਦੇ ਮਾਰੀਆਂ ਗੋ+ਲੀਆਂ,ਮਚੀ ਸਭ ਪਾਸੇ ਹਫੜ੍ਹਾ-ਦਫੜ੍ਹੀ !

ਇਨ੍ਹਾਂ ਟੋਲ ਪਲਾਜ਼ੇ ਬੰਦ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਵੈਸੇ ਤਾਂ ਇਹ ਟੋਲ ਪਲਾਜ਼ੇ ਬੰਦ ਹੋਣ ਦੀ ਮਿਆਦ 31 ਅਕਤੂਬਰ ਸੀ ਪਰ ਮਾਨ ਸਰਕਾਰ ਵੱਲੋਂ ਲੋਕਾਂ ਨੂੰ 48 ਦਿਨ ਪਹਿਲਾਂ ਹੀ ਵੱਡੀ ਰਾਹਤ ਦੇ ਦਿੱਤੀ ਗਈ ਹੈ। ਫ਼ਾਜ਼ਿਲਕਾ ਦੇ ਪਿੰਡਾਂ ਥੇਹਕਲੰਦਰ ਅਤੇ ਮਹਾਮੂ ਜੋਈਆ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਜੋਤ ਖੇੜਾ ਨੇ ਜਾ ਕੇ ਟੋਲ ਪਲਾਜ਼ਾ ਬੰਦ ਕਰਵਾਇਆ। ਰੋਜ਼ਾਨਾ ਸੈਂਕੜੇ ਵਾਹਨ ਇਸ ਹਾਈਵੇਅ ਤੋਂ ਲੰਘਦੇ ਹਨ। ਇਨ੍ਹਾਂ ਪਲਾਜਿਆਂ ਦਾ ਸਮਾਂ 31 ਅਕਤੂਬਰ ਨੂੰ ਖਤਮ ਹੋਣਾ ਸੀ।

ਭਗਵੰਤ ਮਾਨ ਨੇ ਕੇਜਰੀਵਾਲ ਲਈ ਕੀਤੇ ਸਾਰੇ ਰੂਟ ਬੰਦ, ਆਮ ਲੋਕ ਹੋਏ ਗੁੱਸੇ ਚ ਲਾਲ !

See also  ਧੂਮ ਧਾਮ ਨਾਲ ਮਨਾਇਆ ਗਿਆ ਡਾ. ਭੀਮ ਰਾਓ ਅੰਬੇਦਕਰ ਦਾ 132 ਵਾਂ ਜਨਮ ਦਿਹਾੜਾ